ਸਮੱਗਰੀ 'ਤੇ ਜਾਓ

ਟਾਈਗਰ ਵੁਡਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਾਈਗਰ ਵੁਡਜ਼
— Golfer —
2011 ਵਿੱਚ ਇੱਕ ਚੈਰਿਟੀ ਇਵੈਂਟ ਦੌਰਾਨ
Personal information
ਪੂਰਾ ਨਾਮਐਲਡਰਿਕ ਟੋਂਟ ਵੁਡਜ਼
ਛੋਟਾ ਨਾਮਟਾਈਗਰ
ਜਨਮ(1975-12-30)ਦਸੰਬਰ 30, 1975
ਕੈਲੀਫੋਰਨੀਆ
ਕੱਦ6 ft 1 in (1.85 m)
ਭਾਰ185 lb (84 kg; 13.2 st)
ਰਾਸ਼ਟਰੀਅਤਾਅਮਰੀਕੀ
ਘਰਜੁਪੀਟਰ ਆਈਲੈਂਡ, ਫਲੋਰਿਡਾ
ਪਤੀ/ਪਤਨੀਏਲਿਨ ਨੋਰਡੇਗਰੈਨ (2004–2010)
ਬੱਚੇSam Alexis (b. 2007)
Charlie Axel (b. 2009)
Career
ਕਾਲਜਸਟੈਨਫੋਰਡ ਯੂਨੀਵਰਸਿਟੀ (2 ਸਾਲ)
Turned professional1996
Current tour(s)PGA Tour (joined 1996)
Professional wins106[1]
Number of wins by tour
PGA Tour79 (2nd all time)
European Tour40 (3rd all time)[2][3]
Japan Golf Tour2
Asian Tour1
PGA Tour of Australasia1
Other16
Best results in Major Championships
(Wins: 14)
Masters TournamentWon: 1997, 2001, 2002, 2005
U.S. OpenWon: 2000, 2002, 2008
The Open ChampionshipWon: 2000, 2005, 2006
PGA ChampionshipWon: 1999, 2000, 2006, 2007
Achievements and awards
PGA Tour
Rookie of the Year
1996
PGA Player of the Year1997, 1999, 2000, 2001, 2002, 2003, 2005, 2006, 2007, 2009
PGA Tour
Player of the Year
1997, 1999, 2000, 2001, 2002, 2003, 2005, 2006, 2007, 2009
PGA Tour
leading money winner
1997, 1999, 2000, 2001, 2002, 2005, 2006, 2007, 2009
Vardon Trophy1999, 2000, 2001, 2002, 2003, 2005, 2007, 2009
Byron Nelson Award1999, 2000, 2001, 2002, 2003, 2005, 2006, 2007, 2009
FedEx Cup Champion2007, 2009
(For a full list of awards, see here)

ਐਲਡਰਿਕ ਟੋਂਟ "ਟਾਈਗਰ" ਵੁਡਜ਼ ਇੱਕ ਅਮਰੀਕੀ ਗੌਲਫ ਖਿਡਾਰੀ ਹੈ ਅਤੇ ਇਹ ਅੱਜ ਤੱਕ ਦਾ ਸਭ ਤੋਂ ਕਾਮਯਾਬ ਗੌਲਫ ਖਿਡਾਰੀ ਹੈ। ਇਹ ਇਸ ਸਮੇਂ ਦੁਨੀਆ ਦਾ ਪਹਿਲੇ ਨੰਬਰ ਦਾ ਗੌਲਫ ਖਿਡਾਰੀ ਹੈ ਅਤੇ ਇਸ ਦਾ ਨਾਮ ਦੁਨੀਆ ਦੇ ਸਭ ਤੋਂ ਜਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਕਈ ਸਾਲ ਰਿਹਾ ਹੈ।

ਹਵਾਲੇ[ਸੋਧੋ]

  1. This is calculated by adding Woods' 79 PGA Tour victories, 8 regular European Tour titles, 2 Japan Tour wins, 1 Asian Tour crown, and the 16 other wins in his career.
  2. These are the 14 majors, 18 WGC events, and his eight tour wins.
  3. 2009 European Tour Official Guide Section 4 Page 577 PDF 21 Archived 2010-01-26 at the Wayback Machine.. European Tour. Retrieved April 21, 2009.