ਟਾਈਗਰ ਸ਼ਰਾਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟਾਈਗਰ ਸ਼ਰਾਫ
Tiger Shroff at the launch of 'Whistle Baja' song from 'Heropanti'.jpg
ਫਿਲਮ 'ਹੀਰੋਪੰਤੀ ਦੇ ਗੀਤ ਜਾਰੀ ਹੋਣ ਸਮੇ !! ਸ਼ਰਾਫ
ਜਨਮ ਜੈ ਹਨੁਮਾਨ ਸ਼ਰਾਫ
(1990-03-02) ਮਾਰਚ 2, 1990 (ਉਮਰ 28)
ਮੁੰਬੲੀ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਭਿਨੇਤਾ
ਸਰਗਰਮੀ ਦੇ ਸਾਲ 2013 – ਵਰਤਮਾਨ
ਮਾਤਾ-ਪਿਤਾ(s) ਜੈਕੀ ਸ਼ਰਾਫ (ਪਿਤਾ)
ਅਾਯੇਸ਼ਾ ਦੱਤ (ਮਾਂ)
ਸੰਬੰਧੀ ਕ੍ਰਿਸ਼ਨਾ ਸ਼ਰਾਫ (ਭੈਣ)

ਟਾਈਗਰ ਸ਼ਰਾਫ (ਅੰਗਰੇਜ਼ੀ: Tiger Shroff; ਜਨਮ 2 ਮਾਰਚ 1990) ਇੱਕ ਭਾਰਤੀ ਫਿਲਮ ਅਦਾਕਾਰ ਹੈ। ਇਹ ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਦਾ ਪੁੱਤਰ ਹੈ।