ਟਿਫ਼ਨੀ ਹੋਪਕਿੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਿਫ਼ਨੀ ਹੋਪਕਿੰਸ
Tiffany Hopkins Xperiment.jpg
2002 ਵਿੱਚ ਟਿਫ਼ਨੀ ਹੋਪਕਿੰਸ
ਜਨਮ Claire Hauville
(1981-06-28) 28 ਜੂਨ 1981 (ਉਮਰ 38)
ਮੋਂਟ-ਸੇਂਟ-ਐਗਨਾਨ, ਸੇਇਨ-ਮਾਰੀਟਾਇਮ, ਫ੍ਰਾਂਸ
ਹੋਰ ਨਾਂਮ ਏੰਗੇਲਾ ਨੇਰੀ, ਟਿਫ਼ਨੀ ਹੋਪਕਿੰਸ
ਸਰਗਰਮੀ ਦੇ ਸਾਲ 2001-2007

ਟਿਫ਼ਨੀ ਹੋਪਕਿੰਸ, ਸਟੇਜੀ ਨਾਂ, ਇੱਕ ਫ੍ਰਾਂਸੀਸੀ ਪੌਰਨ ਸਟਾਰ ਸੀ, ਜੋ 2001 ਤੋਂ 2007 ਤੱਕ ਸਰਗਰਮ ਰਹੀ।

ਹੋਪਕਿੰਸ ਨੇ ਆਪਣੀ ਵਪਾਰਕ ਪੜ੍ਹਾਈ ਤੋਂ ਥੋੜ੍ਹੀ ਦੇਰ ਬਾਅਦ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[1] ਇਸਨੇ ਕਈ ਵਾਰ ਡਾਇਰੈਕਟਰ ਫਰੈੱਡ ਕੋਪੁਲਾ ਨਾਲ ਕੰਮ ਕੀਤਾ ਅਤੇ ਇਸਨੇ ਫਰੈਂਚ ਸਟੂਡਿਓ ਦੁਆਰਾ ਨਿਰਮਾਣਿਤ ਪੌਰਨ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਤੇ 2000ਵਿਆਂ ਦੌਰਾਨ ਇਹ ਧਿਆਨ ਦੇਣ ਯੋਗ ਬਾਲਗ ਸਟਾਰਾਂ ਵਿਚੋਂ ਇੱਕ ਸੀ। 2003 ਵਿੱਚ, ਇਸਨੇ ਵਧੀਆ ਸਟਾਰ ਲਈ ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ ਅਵਾਰਡ ਜਿੱਤਿਆ।[2]

ਅਵਾਰਡ[ਸੋਧੋ]

  • 2003 : ਯੂਰਪੀ X ਅਵਾਰਡ ਵਧੀਆ ਸਟਾਰ ਲਈ, ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ
  • 2006 : ਜਿਊਰੀ ਪੁਰਸਕਾਰ, ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Star du X, n° 10, mai 2007, p. 46.
  2. Tiffany Hopkins, Grand Prix du Jury aux Awards de Bruxelles, X Star News, 5 February 2006