ਟਿਮ ਕੁਕ
ਦਿੱਖ
ਟਿਮ ਕੁਕ | |
|---|---|
| ਜਨਮ | ਟਿਮੋਥੀ ਡੋਨਾਲਡ ਕੁਕ 1 ਨਵੰਬਰ 1960 Robertsdale, Alabama, U.S. |
| ਅਲਮਾ ਮਾਤਰ | Auburn University (B.S.) Duke University (M.B.A.) |
| ਪੇਸ਼ਾ | ਸੀਈਓ ਐਪਲ |
| ਬੋਰਡ ਮੈਂਬਰ | ਐਪਲ ਨਾਈਕ (2005—ਵਰਤਮਾਨt) ਨੈਸ਼ਨਲ ਫੁਟਬਾਲ ਫਾਊਂਡੇਸ਼ਨ |
| ਦਸਤਖ਼ਤ | |
ਟਿਮੋਥੀ ਡੋਨਾਲਡ "ਟਿਮ" ਕੁਕ (ਜਨਮ: 1 ਨਵੰਬਰ 1960) ਇੱਕ ਅਮਰੀਕੀ ਕਾਰੋਬਾਰੀ ਅਤੇ ਏੱਪਲ ਇੰਕ ਦੇ ਸੀਈਓ ਹਨ।[1] 2012 ਦੇ ਰੂਪ ਵਿੱਚ, ਅਮਰੀਕੀ $378 ਮਿਲੀਅਨ ਦਾ ਕੁਲ ਤਨਖਾਹ ਪੈਕੇਜ ਕੁਕ ਨੂੰ ਦੁਨੀਆ ਵਿੱਚ ਸਭ ਤੋਂ ਜਿਆਦਾ ਤਨਖਾਹ ਪਾਉਣ ਵਾਲਾ ਸੀਈਓ ਬਣਾਉਂਦਾ ਹੈ।
ਹਵਾਲੇ
[ਸੋਧੋ]- ↑ "Steve Jobs Resigns as CEO of Apple". Apple Inc. August 24, 2011.