ਟਿੰਮੋਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਟਿੰਮੋਵਾਲਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਗੁਰੂ ਦੇ ਲਾਗੇ ਸਥਿਤ ਇੱਕ ਪਿੰਡ ਹੈ। ਇਹ ਜੋਧੇ ਤੋਂ ਲੱਗਪਗ 30 ਕਿਲੋਮੀਟਰ ਅਤੇ ਟਾਂਗਰਾ ਤੋਂ 4 ਕਿਲੋਮੀਟਰ ਹੈ। 

ਬਾਰੇ[ਸੋਧੋ]

ਇਸ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਹੈ ਜਿਸ ਦਾ ਨਾਮ ਬਾਬਾ ਗੁਰਦਿਤਾ ਜੀ। ਬਹੁਤ ਸਾਰੇ ਲੋਕ ਸ਼ਰਧਾ ਕਾਰਨ ਇੱਥੇ ਆਉਂਦੇ ਹਨ। ਮਾਰਚ ਮਹੀਨੇ ਇੱਕ ਮੇਲਾ ਹਰ ਸਾਲ ਲੱਗਦਾ ਹੈ। ਕਬੱਡੀ ਕੱਪ ਦਾ ਵੀ ਆਯੋਜਨ ਵੀ ਕੀਤਾ ਜਾਂਦਾ ਹੈ।

ਗੁਣਕ: 31°32′N 75°06′E / 31.533°N 75.100°E / 31.533; 75.100

ਹਵਾਲੇ[ਸੋਧੋ]