ਹਰਮਨਪ੍ਰੀਤ ਸਿੰਘ
ਦਿੱਖ
| ਨਿੱਜੀ ਜਾਣਕਾਰੀ | ||||||||||||||||||||
|---|---|---|---|---|---|---|---|---|---|---|---|---|---|---|---|---|---|---|---|---|
| ਜਨਮ |
6 ਜਨਵਰੀ 1996 ਤਿੰਮੋਵਾਲ,[1] ਅੰਮ੍ਰਿਤਸਰ, ਪੰਜਾਬ | |||||||||||||||||||
| ਕੱਦ | 1.80 m (5 ft 11 in) | |||||||||||||||||||
| ਭਾਰਤ | 70 kg (154 lb) | |||||||||||||||||||
| ਖੇਡਣ ਦੀ ਸਥਿਤੀ | ਡਿਫੈਂਡਰ | |||||||||||||||||||
| ਕਲੱਬ ਜਾਣਕਾਰੀ | ||||||||||||||||||||
| ਮੌਜੂਦਾ ਕਲੱਬ | ਪੰਜਾਬ ਆਰਮਡ ਪੁਲਿਸ | |||||||||||||||||||
| ਸੀਨੀਅਰ ਕੈਰੀਅਰ | ||||||||||||||||||||
| ਸਾਲ | ਟੀਮ | |||||||||||||||||||
| 2014–2017 | ਦਵਾਂਗ ਮੁੰਬਈ | |||||||||||||||||||
| 2017–2024 | ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ | |||||||||||||||||||
| 2024– | ਪੰਜਾਬ ਆਰਮਡ ਪੁਲਿਸ | |||||||||||||||||||
| ਰਾਸ਼ਟਰੀ ਟੀਮ | ||||||||||||||||||||
| ਸਾਲ | ਟੀਮ | Apps | (Gls) | |||||||||||||||||
| 2014–2016 | ਭਾਰਤ U21 | 35 | (32) | |||||||||||||||||
| 2015– | ਭਾਰਤ | 227 | (198) | |||||||||||||||||
ਮੈਡਲ ਰਿਕਾਰਡ
| ||||||||||||||||||||
ਹਰਮਨਪ੍ਰੀਤ ਸਿੰਘ (ਜਨਮ 6 ਜਨਵਰੀ 1996) ਇੱਕ ਭਾਰਤੀ ਹਾਕੀ ਖਿਡਾਰੀ ਹੈ ਜੋ ਡਿਫ਼ੈਂਡਰ ਵਜੋਂ ਟੀਮ ਵਿੱਚ ਖੇਡਦਾ ਹੈ।[2][3] ਉਹ “ਪੈਨਲਟੀ ਕਾਰਨਰ” ਮਾਹਿਰ ਹੈ ਤੇ ਵਿਸ਼ਵ ਦੇ ਸਭ ਤੋਂ ਵਧੀਆ “ਡਰੈਗ ਫਲਿੱਕਰਜ਼” ਵਿੱਚੋਂ ਹੈ। ਉਹ ਪੈਰਿਸ ਵਿਖੇ ਹੋ ਰਹੀਆਂ 2024 ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਹੈ। ਇਸ ਦੀ ਕਪਤਾਨੀ ਵਿੱਚ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿਤਿਆ ਹੈ। ਉਹ ਲਗਾਤਾਰ ਤੀਜੀ ਵਾਰ ਓਲੰਪਿਕ ਖੇਡ ਰਿਹਾ ਹੈ, 2016 ਦੀਆਂ ਰੀਓ ਓਲੰਪਿਕ ‘ਚ ਪਹਿਲੀ ਵਾਰ ਇਨ੍ਹਾਂ ਖੇਡਾਂ ਦਾ ਹਿੱਸਾ ਬਣਿਆ ਸੀ।
ਹਵਾਲੇ
[ਸੋਧੋ]- ↑ https://www.tribuneindia.com/news/amritsar/harmanpreet-singhs-late-strike-thrills-residents-of-timmowal-village-644332/
- ↑ "Harmanpreet Singh". Hockey India. Archived from the original on 8 ਅਗਸਤ 2016. Retrieved 26 July 2016.
{{cite web}}: Unknown parameter|dead-url=ignored (|url-status=suggested) (help) - ↑ "Harmanpreet Singh's shift from driving tractors to being a drag-flicker". The Indian Express. Retrieved 26 July 2016.
ਬਾਹਰੀ ਕੜੀਆਂ
[ਸੋਧੋ]- Harmanpreet Singh at Hockey India
- Lua error in ਮੌਡਿਊਲ:External_links at line 936: bad argument #1 to 'ipairs' (table expected, got nil).
