ਟੀਂਡਾ
ਦਿੱਖ
ਟੀਂਡਾ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Subtribe: | |
Genus: | Praecitrullus |
Species: | P. fistulosus
|
Binomial name | |
Praecitrullus fistulosus | |
Synonyms | |
|
ਟੀਂਡਾ, ਬਹੁਵਚਨ ਟੀਂਡੇ (ਸ਼ਾਹਮੁਖੀ:ٹینڈا or ٹینڈی), ਜਿਸ ਨੂੰ ਭਾਰਤੀ ਗੋਲ ਘੀਆ ਜਾਂ ਸੇਬ ਘੀਆ ਜਾਂ ਭਾਰਤੀ ਬੇਬੀ ਕੱਦੂ ਵੀ ਕਹਿੰਦੇ ਹਨ, ਇੱਕ ਸਕੁਐਸ਼-ਵਰਗਾ cucurbit ਇਸ ਦੇ ਕੱਚੇ ਫਲ ਲਈ ਉਗਾਈ ਜਾਂਦੀ ਇੱਕ ਸਬਜ਼ੀ ਹੈ ਜੋ ਦੱਖਣੀ ਏਸ਼ੀਆ ਵਿੱਚ ਖਾਸ ਤੌਰ 'ਤੇ ਪ੍ਰਸਿੱਧ ਹੈ। ਇਹ genus Praecitrullus ਦੀ ਇੱਕੋ ਇੱਕ ਮੈਂਬਰ ਹੈ। "ਟੀਂਡਾ" ਨੂੰ ਰਾਜਸਥਾਨ ਵਿੱਚ ਟੀਂਡਸੀ ਵੀ ਕਿਹਾ ਜਾਂਦਾ ਹੈ। ਮਰਾਠੀ ਵਿਚ, ਇਸ ਨੂੰ ਢੇਮਸੇ ਕਿਹਾ ਜਾਂਦਾ ਹੈ। ਸਿੰਧੀ ਭਾਸ਼ਾ ਵਿੱਚ, ਇਸ ਨੂੰ ਮੇਹਾ (ਸਿੰਧੀ: ميها) ਕਿਹਾ ਜਾਂਦਾ ਹੈ।