ਟੀਕਾ ਰਾਮ ਸੁਖਨ
ਦਿੱਖ
[1]ਟੀਕਾ ਰਾਮ ਸੁਖਨ ਭਾਰਤ ਦਾ ਇੱਕ ਕ੍ਰਾਂਤੀਕਾਰੀ ਆਗੂ ਅਤੇ ਸ਼ਾਇਰ[2] ਸੀ। ਸਰਗਰਮੀਆਂ ਕਾਰਨ ਬਰਤਾਨਵੀ ਹਕੂਮਤ ਨੇ ਉਸਨੂੰ ਛੋਟੀ ਉਮਰ ਵਿੱਚ ਹੀ ਜੇਲ੍ਹ ਵਿੱਚ ਡੱਕ ਦਿੱਤਾ ਸੀ।[3] ਭਾਰਤ ਦੀ ਆਜ਼ਾਦੀ ਉਪਰੰਤ ਉਸਨੇ ਕਰਨਾਲ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਉਸਦੇ ਨਾਮ ਤੇ ਕਰਨਾਲ ਵਿੱਚ ਇੱਕ ਸੜਕ ਦਾ ਨਾਮ ਰੱਖਿਆ ਗਿਆ ਹੈ।
ਹਵਾਲੇ
[ਸੋਧੋ]- ↑ "Panasonic Locator | Freedom Fighter Tika Ram Sukhan Marg, Karnal, 132001 | Air Conditioning Store". brandshop.in.panasonic.com. Retrieved 2023-04-04.
- ↑ "All writings of Tika Ram Sukhan". Rekhta (in ਅੰਗਰੇਜ਼ੀ). Retrieved 2023-04-04.
- ↑ Service, Tribune News. "ਪੰਜਾਬੀ ਕਵਿਤਾ ਦਾ ਸੁੱਚਾ ਮੋਤੀ". Tribuneindia News Service. Archived from the original on 2023-04-04. Retrieved 2023-04-04.