ਸਮੱਗਰੀ 'ਤੇ ਜਾਓ

ਟੀਟਾਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੀਟਾਗੜ੍ਹ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਉੱਤਰੀ 24 ਪਰਗਨਾ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਇੱਕ ਨਗਰਪਾਲਿਕਾ ਹੈ। ਇਹ ਕੋਲਕਾਤਾ ਦੇ ਨੇੜੇ ਹੈ ਅਤੇ ਕੋਲਕਾਤਾ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ (KMDA) ਦੇ ਕਵਰ ਕੀਤੇ ਗਏ ਖੇਤਰ ਦਾ ਇੱਕ ਹਿੱਸਾ ਵੀ ਹੈ।

ਟਿਕਾਣਾ[ਸੋਧੋ]

ਟੀਟਾਗੜ੍ਹ 22°44′N 88°22′E / 22.74°N 88.37°E / 22.74; 88.37 ਗੁਣਕਾਂ ਤੇ ਵਿਖੇ ਸਥਿਤ ਹੈ। [1] ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 15 ਮੀਟਰ (49 ਫੁੱਟ) ਹੈ।

ਹਵਾਲੇ[ਸੋਧੋ]

  1. "Maps, Weather, and Airports for Titagarh, India". Retrieved 17 May 2015.