ਸਮੱਗਰੀ 'ਤੇ ਜਾਓ

ਟੀਵੀ ਐਜ਼ਟੇਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੀਵੀ ਐਜ਼ਟੇਕਾ (ਸਪੈਨਿਸ਼ ਭਾਸ਼ਾ: TV Azteca) ਇੱਕ ਮੈਕਸੀਕਨ ਮੀਡੀਆ ਸਮੂਹ ਹੈ ਜਿਸਦੀ ਮਲਕੀਅਤ ਗਰੁੱਪ ਸੇਲੀਨਾਸ ਹੈ। ਇਸਦੀ ਸਥਾਪਨਾ 1993 ਵਿੱਚ ਰਿਕਾਰਡੋ ਸਲਿਨਾਸ ਪਲੀਗੋ ਦੁਆਰਾ ਕੀਤੀ ਗਈ ਸੀ। ਇਹ ਟੇਲੀਵੀਸਾ ਤੋਂ ਬਾਅਦ ਮੈਕਸੀਕੋ ਦੀ ਦੂਜੀ ਸਭ ਤੋਂ ਵੱਡੀ ਮੀਡੀਆ ਕੰਪਨੀ ਹੈ।