ਟੀ ਐਸ ਆਰ ਸੁਬਰਾਮਨੀਅਮ
ਦਿੱਖ
ਟੀ ਐਸ ਆਰ ਸੁਬਰਾਮਨੀਅਮ | |
|---|---|
| ਜਨਮ | |
| ਰਾਸ਼ਟਰੀਅਤਾ | ਭਾਰਤੀ |
| ਸਿੱਖਿਆ | ਐਮ ਏ ਪਬਲਿਕ ਐਡਮਨਿਸਟਰੇਸ਼ਨ |
| ਅਲਮਾ ਮਾਤਰ | ਕਲਕੱਤਾ ਯੂਨੀਵਰਸਿਟੀ, ਇੰਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਤਕਨਾਲੋਜੀ ਅਤੇ ਹਾਰਵਰਡ ਯੂਨੀਵਰਸਿਟੀ |
| ਪੇਸ਼ਾ | ਭਾਰਤ ਸਰਕਾਰ ਦੇ ਪੂਰਵ ਕੈਬੀਨਟ ਸਕੱਤਰ |
ਟੀ ਐਸ ਆਰ ਸੁਬਰਾਮਨੀਅਮ ਭਾਰਤ ਸਰਕਾਰ ਦੇ ਪੂਰਵ ਕੈਬੀਨਟ ਸਕੱਤਰ ਹਨ।[1] ਉਹ ਉੱਤਰ ਪ੍ਰਦੇਸ਼ ਕਾਡਰ ਦਾ 1961 ਬੈਚ ਦਾ ਭਾਰਤੀ ਪ੍ਰਸਾਸ਼ਕੀ ਸੇਵਾ ਅਧਿਕਾਰੀ ਹੈ।
ਹਵਾਲੇ
[ਸੋਧੋ]- ↑ "T.S.R. Subramanian". Cabinet Secretaries Portal.