ਟੀ ਸੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀ ਸੈੱਲ
Scanning electron micrograph of a human T cell
Scanning electron micrograph of T lymphocyte (right), a platelet (center) and a red blood cell (left)
ਜਾਣਕਾਰੀ
ਪ੍ਰਨਾਲੀਨਿਰੋਧਕ ਪ੍ਰਣਾਲੀ
ਪਛਾਣਕਰਤਾ
ਲਾਤੀਨੀਲਿੰਫੋਸਾਈਟਸ ਟੀ
MeSHD013601
THਟੀ.ਐੱਚ. {{{2}}}.html HH2.00.04.1.02007 .{{{2}}}.{{{3}}}
FMA62870
ਸਰੀਰਿਕ ਸ਼ਬਦਾਵਲੀ

ਟੀ ਸੈੱਲ ਜਾਂ ਟੀ ਲਿੰਫੋਸਾਈਟਾਂ ਲਿੰਫੋਸਾਈਟ (ਖੁਦ ਸਫੈਦ ਖੂਨ ਸੈੱਲ ਦੀ ਇੱਕ ਕਿਸਮ) ਦੀ ਇੱਕ ਕਿਸਮ ਹਨ ਜੋ ਸੈੱਲ-ਵਿਚੋਲਗੀ ਵਾਲੀ ਰੋਗ-ਨਿਰੋਧਤਾ ਵਿੱਚ ਕੇਂਦਰੀ ਰੋਲ ਨਿਭਾਉਂਦੇ ਹਨ। ਉਹ ਸੈੱਲ ਸਤਹ ਤੇ ਇੱਕ ਟੀ ਸੈੱਲ ਰਿਸੈਪਟਰ ਦੀ ਮੌਜੂਦਗੀ ਦੁਆਰਾ, ਬੀ ਸੈੱਲਾਂ ਅਤੇ ਕੁਦਰਤੀ ਕਿੱਲਰ ਸੈੱਲਾਂ (ਐਨ ਕੇ ਸੈੱਲਾਂ) ਵਰਗੇ, ਹੋਰ ਲਿੰਫੋਸਾਈਟਾਂ, ਤੋਂ ਵੱਖਰਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਟੀ ਸੈੱਲ ਕਹਿੰਦੇ ਹਨ, ਕਿਉਂਕਿ ਇਹ ਥਾਈਮਸ (thymus) ਵਿੱਚ ਪ੍ਰੌਢ ਹੁੰਦੇ ਹਨ (ਭਾਵੇਂ ਕੁਝ ਟੌਂਸਿਲਾਂ ਵਿੱਚ ਵੀ ਪ੍ਰੌਢ ਹੁੰਦੇ ਹਨ)।[1][2]

ਹਵਾਲੇ[ਸੋਧੋ]

  1. "Tonsils Make T-Cells, Too, Ohio State Study Shows". Ohio State University. Ohio State University, Comprehensive Cancer Center. March 4, 2012. Retrieved March 27, 2014.
  2. Alberts B, Johnson A, Lewis J, Raff M, Roberts k, Walter P (2002) Molecular Biology of the Cell. Garland Science: New York, NY pg 1367. "T cells and B cells derive their names from the organs in which they develop. T cells develop in the thymus, and B cells, in mammals, develop in the bone marrow in adults or the liver in fetuses."