ਟੂੰਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਟੂਮਾਂ ਜਾਂ ਜ਼ੇਵਰ ਜਾਂ ਗਹਿਣੇ (ਕਈ ਵਾਰ ਜਿਊਲਰੀ /ˈlri/) ਉਹਨਾਂ ਨਿੱਕੀਆਂ-ਮੋਟੀਆਂ ਸਜਾਵਟੀ ਚੀਜ਼ਾਂ ਨੂੰ ਆਖਿਆ ਜਾਂਦਾ ਹੈ ਜੋ ਨਿੱਜੀ ਸ਼ਿੰਗਾਰ ਖ਼ਾਤਰ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਛਾਪਾਂ-ਛੱਲੇ, ਕੰਠੇ, ਮੁੰਦਰਾਂ, ਜੜਾਊ ਸੂਈਆਂ ਆਦਿ। ਔਰਤ ਦੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਟੂੰਮਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।