ਟੈਂਗੋ
Jump to navigation
Jump to search
ਟੈਂਗੋ | |
---|---|
A couple dances Argentine Tango | |
ਸ਼ੈਲੀਗਤ ਮੂਲ | |
ਸਭਿਆਚਾਰਕ ਮੂਲਮ | 1850–1890, ![]() |
ਪ੍ਰਤੀਨਿਧ ਸਾਜ਼ | |
ਵਿਓਂਤਪਤ ਰੂਪ |
|
ਉਪਵਿਧਾਵਾਂ | |
| |
ਸੰਯੋਜਨ ਵਿਧਾਵਾਂ | |
| |
ਹੋਰ ਵਿਸ਼ੇ | |
ਟੈਂਗੋ ਸੰਗੀਤ |
ਟੈਂਗੋ ਇੱਕ ਨਾਚ ਹੈ ਜੋ ਕਿ ਜੋੜੀ ਵਿੱਚ ਕੀਤਾ ਜਾਂਦਾ ਹੈ। ਇਹ ਨਾਟ 1880ਵਿਆਂ ਵਿੱਚ ਪਲਾਟਾ ਨਦੀ, ਅਰਜਨਟੀਨਾ ਤੇ ਉਰੂਗੁਆਏ ਵਿਚਕਾਰ ਕੁਗਰਤੀ ਸਰਹੱਦ, ਦੇ ਖੇਤਰ 'ਚ ਵਿਕਸਿਤ ਹੋਇਆ ਸੀ ਤੇ ਫਿਰ ਪੂਰੀ ਦੁਨੀਆ ਵਿੱਚ ਫੈਲ ਗਿਆ।
ਸ਼ੁਰੂਆਤ ਵਿੱਚ ਟੈਂਗੋ ਨੂੰ ਟੈਂਗੋ ਕ੍ਰਿਓਲੋ ਕਿਹਾ ਜਾਂਦਾ ਸੀ। ਵਰਤਮਾਨ ਟੈਂਗੋ ਦੀਆਂ ਕਈ ਸ਼ੈਲੀਆਂ ਮੌਜੂਦ ਹਨ।
ਗੈਲਰੀ[ਸੋਧੋ]
ਹਵਾਲੇ[ਸੋਧੋ]
- ↑ Blatter, Alfred (2007). Revisiting music theory: a guide to the practice, p.28. ISBN 0-415-97440-2.