ਟੈਕੋ ਬਰਾਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੈਕੋ ਬਰਾਹੇ
Tycho Brahe.JPG
ਜਨਮ14 ਦਸੰਬਰ 1546
ਮੌਤ24 ਅਕਤੂਬਰ 1601(1601-10-24) (ਉਮਰ 54)
ਰਾਸ਼ਟਰੀਅਤਾਡੈਨਿਸ਼
ਸਿੱਖਿਆਪ੍ਰਾਈਵੇਟ
ਪੇਸ਼ਾNobleman, Astronomer
ਜੀਵਨ ਸਾਥੀKirsten Barbara Jørgensdatter
ਬੱਚੇ8
ਮਾਤਾ-ਪਿਤਾ(s)Otte Brahe and Beate Bille
ਦਸਤਖ਼ਤ
Tycho Brahe Signature.svg
Monument of Tycho Brahe and Johannes Kepler in Prague

ਟੈਕੋ ਓਟੋਸੇਨ ਬਰਾਹੇ listen  (14 ਦਸੰਬਰ 546 – 24 ਅਕਤੂਬਰ 1601), ਜਨਮ ਟੈਕੋ ਓਟੋਸੇਨ ਬਰਾਹੇ,[1][2][3][4] ਇੱਕ ਡੈਨਿਸ਼ ਨੋਬਲਮੈਨ ਸੀ ਜੋ ਆਪਣੇ ਦਰੁਸਤ ਅਤੇ ਸਰਬੰਗੀ ਪੁਲਾੜ-ਵਿਗਿਆਨਕ ਪ੍ਰੇਖਣਾਂ ਲਈ ਮਸ਼ਹੂਰ ਸੀ।

ਹਵਾਲੇ[ਸੋਧੋ]

  1. ਉਸ ਦਾ ਡੈਨਿਸ਼ ਨਾਮ "ਟਿਗੋ ਓਟੋਸੇਨ ਬਰਾਹੇ" ਮਾਡਰਨ ਉੱਚਾਰਨ [ˈtˢyːə ˈʌd̥əsn̩ ˈb̥ʁɑː]. ਉਸ ਨੇ ਲਗਪਗ ਪੰਦਰਾਂ ਸਾਲ ਦੀ ਉਮਰ ਵਿੱਚ ਲਾਤੀਨੀਕ੍ਰਿਤ ਨਾਮ "ਟੈਕੋ ਬਰਾਹੇ" (ਕਈ ਵਾਰੀ Tÿcho ਲਿਖਿਆ ਜਾਂਦਾ ਹੈ) ਅਪਣਾਇਆ। ਇਸ ਦਾ ਮੂਲ Tyche (, ਯੂਨਾਨੀ ਵਿੱਚ Τύχη ਭਾਵ ਕਿਸਮਤ, ਰੋਮਨ ਸਮਾਰਥੀ: ਫਾਰਚੂਨਾ), ਪ੍ਰਾਚੀਨ ਯੂਨਾਨੀ ਸ਼ਹਿਰ ਦੇ ਵਿਸ਼ਵਾਸਾਂ ਵਿੱਚ ਕਿਸਮਤ ਅਤੇ ਖੁਸ਼ਹਾਲੀ ਦਾ ਦੇਵਤਾ, ਡੈਨਿਸ਼ ਵਿੱਚ [tˢyɡo ˈbʁɑː] ( ਸੁਣੋ) ਅਤੇ ਅੰਗਰੇਜ਼ੀ ਵਿੱਚ /ˈtk ˈbrɑː/ ਜਾਂ /ˈbrɑːh/। ਹੁਣ ਉਸਨੂੰ ਆਮ ਤੌਰ 'ਤੇ ਬਰਾਹੇ ਤੋਂ ਬਗੈਰ "Tycho," ਕਹਿ ਦਿੰਦੇ ਹਨ ਜੋ ਉਸ ਸਮੇਂ ਸਕੈਂਡੇਨੇਵੀਆਈ ਦੇਸ਼ਾਂ ਵਿੱਚ ਪ੍ਰਚਲਿਤ ਸੀ (ਉਸ ਦੇ ਨਾਮ ਦਾ ਇੱਕ ਅਗਿਆਤ ਰੂਪ, ਟੈਕੋ ਡੇ ਬਰਾਹੇ, ਬਹੁਤ ਮਗਰੋਂ ਪ੍ਰਗਟ ਹੋਇਆ)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Henderson
  3. E. Atlee Jackson (2001). Exploring Nature's Dynamics. Wiley-IEEE. p. 12. ISBN 978-0-471-19146-9. Retrieved 2009-12-20.
  4. Alena Šolcová: From Tycho Brahe to incorrect Tycho de Brahe..., Acta Universitatis Carolinae, Mathematica et Physica 46, Supplementum, Carolinum, Prague 2005, p. 29–36.