ਟੋਕੀਓ ਡਿਜ਼ਨੀਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Tokyo Disneyland logo.svg
TDL Cinderella Castle New Color.jpg
Like the Magic Kingdom at Walt Disney World, Cinderella Castle is the icon of
Tokyo Disneyland.

ਟੋਕੀਓ ਡਿਜ਼ਨੀਲੈਂਡ (東京ディズニーランド Tōkyō Dizunīrando?) ਟੋਕੀਓ ਡਿਜ਼ਨੀ ਰਿਜ਼ੋਰਟ ਦਾ 115 ਏਕੜ (47 ਹੈਕਟੇਅਰ) ਖੇਤਰ ਵਿੱਚ ਤਿਆਰ ਕੀਤਾ ਗਿਆ ਥੀਮ ਪਾਰਕ ਹੈ। ਟੋਕੀਓ ਡਿਜ਼ਨੀ ਰਿਜ਼ੋਰਟ ਦਾ ਪਤਾ ਓਰਾਯਸੁ, ਚੀਬਾ, ਜਪਾਨ, ਨਜਦੀਕ ਟੋਕੀਓ[1] ਇਸਦਾ ਮੁੱਖ ਦਰਬਾਜਾ ਮਾਇਹਮਾ ਸਟੇਸ਼ਨ ਅਤੇ ਟੋਕੀਓ ਡਿਜ਼ਨੀਲੈਂਡ ਸਟੇਸ਼ਨ ਦੇ ਨਾਲ ਲਗਦਾ ਹੈ। ਇਹ ਪਹਿਲਾਂ ਅਜਿਹਾ ਪਾਰਕ ਸੀ ਜਿਹੜਾ ਯੂਨਾਇਟਿਡ ਸਟੇਟ ਤੋ ਬਾਹਰ ਬਣਾਇਆ ਗਿਆ ਸੀ ਜਿਸਨੂੰ 15 ਅਪ੍ਰੈਲ 1983 ਨੂੰ ਲੋਕਾਂ ਵਾਸਤੇ ਖੋਲ ਦਿੱਤਾ ਗਿਆ। ਇਸ ਪਾਰਕ ਦੀ ਉਸਾਰੀ ਦਾ ਕੰਮ ਵਾਲਟ ਡਿਜ਼ਨੀ ਇਮੇਜਨਰਿੰਗ ਨੇ ਕੀਤਾ। ਬਣਤਰ ਅਨੁਸਾਰ ਇਹ ਪਾਰਕ ਕੈਲਿਫੋਰਨੀਆ ਦੇ ਡਿਜ਼ਨੀਲੈਂਡ ਅਤੇ ਫਲੋਰਿਡਾ ਦੇ ਮੈਜਿਕ ਕਿੰਗਡਮ ਨਾਲ ਹੁਬਹੁ ਮਿਲਦਾ ਹੈ।[1] ਡਿਜ਼ਨੀਲੈਂਡ ਦੀ ਮਾਲਕ ਕੰਪਨੀ ਦੀ ਓਰੀਏਂਟਲ ਲੈਂਡ ਕੰਪਨੀ ਹੈ, ਜਿਸਨੇ ਇਸਦਾ ਲਸੰਸ ਦੀ ਵਾਲਟ ਡਿਜ਼ਨੀ ਕੰਪਨੀ ਤੋਂ ਲਿਆ ਸੀ। ਇਸ ਖੇਤਰ ਦੇ ਕੁਝ ਜਾ ਸਾਰੇ ਹਿੱਸਾ ਉਪਰ ਹੀ ਵਾਲਟ ਡਿਜ਼ਨੀ ਕੰਪਨੀ ਦੀ ਮਾਲਕੀ ਨਹੀ ਹੈ, ਟੋਕੀਓ ਡਿਜ਼ਨੀਲੈਂਡ ਅਤੇ ਇਸ ਨਾਲ ਜੁੜੇ ਪਾਰਕ, ਟੋਕੀਓ ਡਿਜ਼ਨੀਸੀ ਵਾਲਾ ਖੇਤਰ ਹੀ ਡਿਜ਼ਨੀ ਪਾਰਕ ਦਾ ਹਿੱਸਾ ਹੈ। 

ਪਾਰਕ ਵਿੱਚ ਸੱਤ ਮੁੱਖ ਥਾਂਵਾਂ ਹਨ, ਵਰਲਡ ਬਜ਼ਾਰ; ਡਿਜ਼ਨੀਲੈਂਡ ਵਿੱਚ ਏਡਵੇਂਚਰਲੈਂਡ, ਵੇਸਟਰਨਲੈਂਡ, ਫੈਨਸੀਲੈਂਡ ਅਤੇ ਟੁਮੋਰੋਲੈਂਡ ਚਾਰ ਮੁੱਖ ਥਾਵਾਂ ਦੇ ਨਾਲ ਨਾਲ ਦੋ ਮਿਨੀ ਲੈਂਡ ਕ੍ਰੀਟਰ ਕੰਟ੍ਰੀ ਅਤੇ ਮਿੱਕੀਸ ਟੂਨਟਾਊਨ ਵੀ ਹਨ। ਬਹੁਤ ਸਾਰੀਆਂ ਖੇਡਾਂ ਅਤੇ ਚੰਡੋਲ ਅਮੇਰਿਕਨ ਡਿਜ਼ਨੀਲੈਂਡ ਦੀ ਹੀ ਨਕਲ ਹਨ ਜਿਹੜੇ ਡਿਜ਼ਨੀ ਫਿਲਮ ਅਤੇ ਕਾਲਪਨਿਕ ਹਨ। ਫੈਂਟੇਸੀਲੈਂਡ ਵਿੱਚ ਸ਼ਾਮਿਲ ਹਨ ਪੀਟਰ ਪਾਨ ਫਲਾਇਟ, ਸਨੋ ਵਾਇਟ ਸਕੇਰੀ ਏਡਵੇਂਚਰਸ, ਡੁਮਬੋ ਦੀ ਫਲਾਇੰਗ ਏਲਿਫ਼ੇਂਟ ਅਤੇ  ਬਹੁਤ ਕੁਝ ਡਿਜ਼ਨੀ ਫਿਲਮ ਅਤੇ ਉਸਦੇ ਪਾਤਰਾਂ ਨਾਲ ਸੰਬੰਧਿਤ ਹੈ।[2] ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ ਦੀ ਸੁਵਿਧਾ ਵੀ ਵਾਲਟ ਡਿਜ਼ਨੀ ਕੰਪਨੀ ਦੇ ਨਿਗਰਾਨ ਹੇਠ ਤਿਆਰ ਕੀਤੀ ਗਈ ਹੈ। ਇਸ ਪਾਰਕ ਵਿੱਚ ਭਾਰੀ ਇਕੱਠ ਨੂੰ ਅਸਾਨੀ ਨਾਲ ਠਹਿਰਾਇਆ ਜਾ ਸਕਦਾ ਹੈ [1] 2013 ਵਿੱਚ ਟੋਕੀਓ ਡਿਜ਼ਨੀਲੈਂਡ 17.2 ਮਿਲੀਅਨ ਘੁਮੰਨ ਆਏ ਲੋਕਾਂ ਨੂੰ ਠਹਿਰਾਹ ਕੇ ਵਿਸ਼ਵ ਦੀ ਦੂਜੇ ਨੰਬਰ ਦੀ ਅਜਿਹੀ ਥਾਂ ਬਣ ਗਈ ਜਿਥੇ ਏਨੀ ਵਡੀ ਗਿਣਤੀ ਵਿੱਚ ਲੋਕ ਘੁਮੰਨ ਲਈ ਆਉਂਦੇ ਹਨ। ਪਹਿਲੇ ਨੰਬਰ ਉੱਪਰ ਵਾਲਟ ਡਿਜ਼ਨੀ ਵਰਲਡ ਰਿਜ਼ੋਰਟ ਦੇ ਮੈਜਿਕ ਕਿੰਗਡਮ ਦਾ ਨਾਮ ਆਉਂਦਾ ਹੈ।[3]

ਸਮਰਪਿਤ[ਸੋਧੋ]

ਇਤਿਹਾਸ[ਸੋਧੋ]

ਅਪ੍ਰੈਲ 1979 ਵਿੱਚ ਟੋਕੀਓ ਵਿੱਚ ਡਿਜ਼ਨੀਲੈਂਡ ਬਣਾਉਣ ਲਈ ਹੋਏ ਠੇਕੇ ਦੇ ਇਕਰਾਰਨਾਮੇ ਉੱਤੇ ਹਸ਼ਤਾਕਸ਼ਰ ਕੀਤੇ ਗਏ। ਟੋਕੀਓ ਵਿੱਚ ਡਿਜ਼ਨੀ ਦੀ ਉਸਾਰੀ ਲਈ ਜਪਾਨੀ ਇੰਜੀਨੀਅਰ ਅਤੇ ਆਰਕੀਟੈਕਟ ਦਾ ਇਕੱਠ ਡਿਜ਼ਨੀਲੈਂਡ ਦਾ ਡਿਜ਼ਾਇਨ ਵੇਖਣ ਕੈਲਿਫੋਰਨਿਆ ਗਿਆ।"[4] ਠੀਕ ਇੱਕ ਸਾਲ ਬਾਅਦ ਪਾਰਕ ਦੀ ਉਸਾਰੀ ਦਾ ਕੰਮ ਸੁਰੂ ਹੋ ਗਿਆ। 100 ਦੇ ਕਰੀਬ ਪਤਰਕਾਰਾਂ ਨੇ ਇਸ ਉਪਰ ਬਾਰੇ ਗੱਲ ਕਰਦਿਆਂ ਇਹ ਇਸ਼ਾਰਾ ਕੀਤਾ ਕਿ ਭਵਿੱਖ ਵਿੱਚ ਇਸ ਪਾਰਕ ਤੋਂ ਬਹੁਤ ਉਮੀਦਾਂ ਹਨ। ਭਾਵੇ ਇਸ ਦਾ ਕੰਮ ਸਫਲਤਾ ਨਾਲ ਪੂਰਾ ਹੋ ਗਿਆ ਪਰ ਬਜਟ ਅਨੁਮਾਨ ਤੋਂ ਦੁਗਣਾ ਹੋ ਗਿਆ। ਬਜ਼ਟ 180 ਬਿਲੀਅਨ ਯੇਨ ਬਣਿਆ ਜਦਕਿ ਅੰਦਾਜ਼ਨ ਬਜ਼ਟ 100 ਬਿਲੀਅਨ ਸੀ। ਬਜ਼ਟ ਦੇ ਫਰਕ ਦੇ ਬਾਵਜੂਦ ਟੋਕੀਓ ਡਿਜ਼ਨੀਲੈਂਡ ਦਾ 30 ਸਾਲਾਂ ਦੇ ਸਫਲ ਸਫਰ ਟੋਕੀਓ ਲਈ ਮਾਨ ਵਾਲੀ ਗੱਲ ਹੈ।[5]

ਮੁੱਖ ਖੇਤਰ[ਸੋਧੋ]

ਇਸ ਵਿੱਚ ਇੱਕ ਹੀ ਤਰੁੱਟੀ ਹੈ ਕਿ ਇਸਦੀ ਦਿੱਖ ਦਾ ਨਜ਼ਾਰਾ ਉਨ੍ਹਾਂ ਹੀ ਹੈ ਜਿਨ੍ਹਾਂ ਕਿ ਡਿਜ਼ਨੀਲੈਂਡ ਅਤੇ Waltਵਾਲਟ ਡਿਜ਼ਨੀ ਵਰਡਲਸ ਮੈਜਿਕ ਕਿੰਗਡਮ ਨੂੰ ਵੇਖ ਕੇ ਆਉਂਦਾ ਹੈ।[1]

ਵਰਲਡ ਬਜ਼ਾਰ[ਸੋਧੋ]

ਏਡਵੇਂਚਰ ਲੈਂਡ[ਸੋਧੋ]

ਏਡਵੇਂਚਰ ਲੈਂਡ ਵਿੱਚ ਨਯੂ ਓਰਲਿਨਸ ਥੀਮਡ ਏਰੀਆ ਅਤੇ ਇੱਕ ਜੰਗਲ ਥੀਮਡ ਏਰੀਆ ਹੀ ਹੁਣ ਤੱਕ ਦੋ ਪੂਰਕ ਅਤੇ ਅੱਡ ਤਰ੍ਹਾ ਦੇ ਖੇਤਰ ਬਣੇ ਹੋਏ ਹਨ। ਇਹ ਲੈਂਡ ਤਕਰੀਬਨ ਨਯੂ ਓਰਲਿਨਸ ਸਕੁਏਅਰ ਅਤੇ ਏਂਡਵੇਂਚਰ ਏਰੀਆ ਨੂੰ ਜੋੜ ਕੇ ਬਣਦਾ ਇਹ ਖੇਤਰ ਯੂਨਾਇਟਿਡ ਸਟੇਟ ਦੇ ਡਿਜ਼ਨੀਲੈਂਡ ਪਾਰਕ ਵਿੱਚ ਵੀ ਮਿਲ ਸਕਦਾ। ਯੂਨਾਇਟਿਡ ਸਟੇਟ ਵਿੱਚ ਪਾਰਕ ਦੀ ਖਿੱਚ ਵਿੱਚ ਸ਼ਾਮਿਲ ਹਨ ਪਾਈਰਟੇਸ ਆਫ ਦੀ ਕਰੀਬੀਨ, ਜੰਗਲ  ਕ੍ਰੁਜ,  ਦੀ ਏਨਚਨਟਿਡਤ ਟਿਕੀ ਰੂਮ ਅਤੇ 2 ਫੁੱਟ 6 ਇੰਚ (762 ਏਮ ਏਮ) narrowਨੇਰੋ ਗੌਜ ਵੇਸਟਰਨ ਰਿਵਰ ਰੇਲਰੋਡ।

ਵੇਸਟਰਨਲੈਂਡ[ਸੋਧੋ]

ਬਿਗ ਥੰਡਰ ਮਾਉਂਟੇਨ ਰੇਲ ਰੋਡ 

ਕ੍ਰੀਟਰ ਕੰਟ੍ਰੀ[ਸੋਧੋ]

ਕ੍ਰੀਟਰ ਕੰਟ੍ਰੀ ਪਾਰਕ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ ਜਿਸਦੀ ਸੁੰਦਰ ਦਿੱਖ ਅਤੇ ਖਿੱਚ ਦਾ ਇਕੋ ਇੱਕ ਮੁੱਖ ਕਾਰਨ ਸਪਲੈਸ਼ ਮਾਉਂਟੇਨ ਹਨ। ਪਾਰਕ ਦੇ ਸੁੰਦਰ ਥੀਮ ਅਤੇ ਕੁਦਰਤੀ ਦਿੱਖ ਦੇ ਨਾਲ ਨਾਲ ਦੁਕਾਨਾਂ ਅਤੇ ਰੈਸਤੋਰਾਂ ਵੀ ਇਸ ਦੀ ਖਿੱਚ ਦਾ ਮੁੱਖ ਹਿੱਸਾ ਹਨ। 

ਫੈਨਸੀਲੈਂਡ[ਸੋਧੋ]

ਇੱਕ ਨਿੱਕਾ ਜਿਹਾ ਸੰਸਾਰ

ਟੂਨਟਾਊਨ[ਸੋਧੋ]

ਡਿਜ਼ਨੀ ਥੀਮ ਪਾਰਕ ਦਾ ਇੱਕ ਹਿੱਸਾ ਟੂਨਟਾਊਨ (ਜਿਸਨੂੰ ਹੋਰ ਪਾਰਕਾਂ ਵਿੱਚ ਮਿੱਕੀਸ ਟੂਨਟਾਊਨ ਕਹਿੰਦੇ ਹਨ) ਹੈ ਜਿਹੜਾ ਕੀ ਬਹੁਤਾ ਵੂ ਫ੍ਰੇਮਡ ਰੋਜ਼ਰ ਰੈਬਿਟ ਪਿਕਚਰ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸਦੀ ਖਿੱਚ ਦੀ ਵੱਡੀ ਵਜ੍ਹਾ ਰੋਜ਼ਰ ਰੈਬਿਟਸ ਕਾਰ ਟੂਨ ਸਪਿਨ ਹੈਮ ਕੁਝ ਛੋਟੇ ਰੋਚਕ ਨਜਾਰਿਆ ਵਿੱਚ ਮਿੱਕੀਸ ਹਾਉਸ ਅਤੇ ਮੀਟ ਮਿੱਕੀ, ਹੈ ਜਿਥੇ ਅਕਸਰ ਲੰਬਾ ਇੰਤਜ਼ਾਰ ਕਰਨਾ ਪੇਂਦਾ ਹੈ।

ਟੁਮੋਰੋਲੈਂਡ[ਸੋਧੋ]

ਟੁਮੋਰੋਲੈਂਡ ਦੀ ਦਿੱਖ ਤੋਂ ਅਜਿਹਾ ਲਗਦਾ ਜਿਵੇ ਇਸਦਾ ਨਿਰਮਾਣ ਸਮਾਜ ਦੇ ਨਾਗਰਿਕਾਂ ਲਈ ਨਾ ਹੋ ਕੇ ਇਹ ਇੱਕ ਭਵਿੱਖ ਦੀ ਨਵੀਂ ਤਕਨੀਕ ਦਾ ਨਮੂਨਾ ਪੇਸ਼ ਕਰਦਾ ਹੈ।ਸਵਾਰੀ ਵਿੱਚ ਸਮਿਲ ਸਪੇਸ ਮਾਉਂਟੇਨ ਅਤੇ ਸਟਾਰ ਟੂਰਸ–ਦੀ ਅਡਵੇਂਚਰਸ ਕੰਟਿਨਯੂ। 1990 ਵਿੱਚ ਇਸਦੀ ਮੁੜ ਉਸਾਰੀ ਤੋਂ ਪਹਿਲਾਂ ਟੁਮੋਰੋਲੈਂਡ ਦੇ ਪ੍ਰਵੇਸ਼ ਦਰਬਾਜੇ ਦੀ ਉਸਾਰੀ ਵਿੱਚ ਪਿਉਪਲਮੋਵਰ ਟ੍ਰੇਕ ਨੂੰ ਛਡ ਦਿੱਤਾ ਜਾਏ ਤਾਂ ਇਸਦੀ ਬਣਤਰ ਹੁਬਹੂ ਵਾਲਟ ਡਿਜ਼ਨੀ ਵਰਲਡ ਦੇ ਦਰਬਾਜੇ ਨਾਲ ਮਿਲਦੀ ਸੀ। ਡਿਜ਼ਨੀਲੈਂਡ ਦੇ ਟੁਮੋਰੋਲੈਂਡ ਅਤੇ ਵਾਲਟ ਡਿਜ਼ਨੀ ਵਰਲਡਸ ਮੈਜਿਕ ਕਿੰਗਡਮ ਦੀ ਮੁੜ ਉਸਾਰੀ ਕਰਕੇ ਇਸਨੂੰ ਹੋਰ ਵਧਾ ਦਿੱਤਾ ਗਿਆ।[citation needed]

ਆਤਿਸ਼ਬਾਜੀ[ਸੋਧੋ]

ਛੂੱਟੀਆਂ ਵਿੱਚ ਆਤਿਸ਼ਬਾਜੀ[ਸੋਧੋ]

ਹਾਜ਼ਰੀਨ [ਸੋਧੋ]

2008 2009 2010 2011 2012 2013 2014 Worldwide rank
14,293,000[6] 13,646,000[7] 14,452,000[8] 13,996,000[9] 14,847,000[10] 17,214,000.[11] 17,300,000 [12] 2

ਭਵਿੱਖ[ਸੋਧੋ]

ਟਿਕਟ ਦਾ ਮੁੱਲ[ਸੋਧੋ]

ਰੇਟ ਸੂਚੀ [ਸੋਧੋ]

ਟਿਕਟ ਬਾਲਗ

(ਉਮਰ 18 ਸਾਲ ਤੋਂ ਉਪਰ)

ਨਬਾਲਗ ਪਰ ਬੱਚਿਆ ਤੋਂ ਵੱਡੇ ( ਉਮਰ 12–17)
ਬੱਚੇ

(ਉਮਰ 4–11)

1-ਡੇ ਪਾਸਪੋਰਟ ¥6,900 ¥6,000 ¥4,500
ਸੀਨੀਅਰ ਪਾਸਪੋਰਟ (ਉਮਰ 60 ਜਾ 60 ਤੋਂ ਉਪਰ  ¥6,200 - -
2-ਡੇ ਪਾਸਪੋਰਟ ¥11,000 ¥9,800 ¥7,600
3-ਡੇ ਮੈਜਿਕ ਪਾਸਪੋਰਟ ¥14,200 ¥12,700 ¥9,800
4-ਡੇ ਮੈਜਿਕ ਪਾਸਪੋਰਟ ¥16,500 ¥14,800 ¥11,500
ਸਟਾਰਲਾਈਟ ਪਾਸਪੋਰਟ ¥5,000 ¥4,400 ¥3,500
6 ਪਾਸਪੋਰਟ ਤੋਂ ਬਾਅਦ
¥3,900 ¥3,900 ¥3,700
ਗਰੁਪ ਪਾਸਪੋਰਟ ¥5,800 ¥4,900 ¥3,800

ਸਲਾਨਾ ਪਾਸ[ਸੋਧੋ]

ਟਿਕਟ ਬਾਲਗ (ਉਮਰ 18 ਅਤੇ ਨਬਾਲਗ ਪਰ ਬੱਚਿਆ ਤੋਂ ਵੱਡੇ ( ਉਮਰ 12–17) ਬੱਚੇ

(ਉਮਰ 4–11)

ਬਜੁਰਗ 

(ਉਮਰ 60 ਸਾਲ ਤੋਂ ਉਪਰ )

2-ਪਾਰਕ ਸਲਾਨਾ ਪਾਸਪੋਰਟ ¥82,000 ¥55,000 ¥61,000
ਟੋਕੀਓ ਡਿਜ਼ਨੀਸੀ ਸਲਾਨਾ ਪਾਸਪੋਰਟ ¥53,000 ¥37,000 ¥41,000
ਟੋਕੀਓ ਡਿਜਨੀ leTokyo Disneyland Annual Passport ¥53,000 ¥37,000 ¥41,000

ਵਾਕਿਆ[ਸੋਧੋ]

ਮਕਬੂਲ ਸੱਭਿਆਚਾਰ[ਸੋਧੋ]

ਥੀਮ ਪਾਰਕ ਦਾ ਫਿਲਮਾਂਕਣ 1993 ਵਿੱਚ ਤੁਹੁ ਫਿਲਮ ਗੋਡਜ਼ਿਲਾ ਏਂਡ ਮੇਚਾਗੋਡਜ਼ਿਲਾ II ਵਿੱਚ ਉਥੇ ਕੀਤਾ ਗਿਆ ਜਦੋਂ ਰੋਦਾਨ ਇਸ ਦੇ ਉਪੱਰ ਦੀ ਉੱਡਦਾ ਹੈ।

ਹੋਰ ਦੇਖੋ[ਸੋਧੋ]

 • ਟੋਕੀਓ ਡਿਜ਼ਨੀਲੈਂਡ ਦੇ ਆਕਰਸ਼ਕ ਹਿੱਸਿਆਂ ਦੀ ਸੂਚੀ
 • ਡਿਜ਼ਨੀ ਪਾਰਕ ਵਿੱਚ ਰੇਲ ਜਾਤਾਜਾਤ
 • ਟੋਕੀਓ ਡਿਜ਼ਨੀਸੀ

ਹਵਾਲੇ[ਸੋਧੋ]

 1. 1.0 1.1 1.2 1.3 "Japan's Disneyland a little different". ਹਵਾਲੇ ਵਿੱਚ ਗਲਤੀ:Invalid <ref> tag; name "post-gazette.com" defined multiple times with different content ਹਵਾਲੇ ਵਿੱਚ ਗਲਤੀ:Invalid <ref> tag; name "post-gazette.com" defined multiple times with different content
 2. "Tokyo Disneyland."
 3. "TEA/AECOM 2013 Global Attractions Report" (PDF).
 4. Oriental Land Co, Ltd.
 5. "Opening of Tokyo Disney."
 6. "TEA/AECOM 2008 Global Attractions Report" (PDF).
 7. "TEA/AECOM 2009 Global Attractions Report" (PDF).
 8. "TEA/AECOM 2010 Global Attractions Report" (PDF).
 9. "TEA/AECOM 2011 Global Attractions Report" (PDF).
 10. "TEA/AECOM 2012 Global Attractions Report" (PDF).
 11. "TEA/AECOM 2013 Global Attractions Report" (PDF).
 12. "TEA/AECOM 2014 Global Attractions Attendance Report Report" (PDF).

ਬਾਹਰੀ ਕੜੀਆਂ[ਸੋਧੋ]