ਟੋਕੀਓ ਸਪੋਰਟਸ
ਦਿੱਖ
ਟੋਕੀਓ ਸਪੋਰਟਸ (東京スポーツ Tōkyō Supōtsu ) ਇੱਕ ਜਾਪਾਨੀ ਅਖ਼ਬਾਰ ਹੈ, ਜੋ ਜਾਪਾਨ ਵਿੱਚ ਰੋਜ਼ਾਨਾ ਛਪਦਾ ਹੈ ਅਤੇ ਇਹ ਅਖ਼ਬਾਰ 1960 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਅਖ਼ਬਾਰ ਵਿੱਚ ਖੇਡਾਂ ਨਾਲ ਸੰਬੰਧਤ ਖ਼ਬਰਾਂ ਹੀ ਛਪਦੀਆਂ ਹਨ।[1]
ਹਵਾਲੇ
[ਸੋਧੋ]ਬਾਹਰੀ ਕਡ਼ੀਆਂ
[ਸੋਧੋ]- http://www.tokyo-sports.co.jp ਦਫ਼ਤਰੀ ਵੈੱਬਸਾਈਟ