ਟੋਮ ਮਾਰਸ਼ਲ (ਗਾਇਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੋਮ ਮਾਰਸ਼ਲ
Tom Marshall bio page.jpg
2001 ਵਿਚ ਟੋਮ ਮਾਰਸ਼ਲ
ਜਾਣਕਾਰੀ
ਜਨਮਨਵੰਬਰ 12, 1963 (age 54)
ਮੂਲਪਰਿੰਸਟਨ, ਨਿਊ ਜਰਸੀ
ਵੰਨਗੀ(ਆਂ)ਸਾਔਕੇਡੈਲਿਕ ਰੋਕ, ਰੋਕ ਮਿਊਜ਼ਿਕ, ਜੈਮ ਬੈਂਡ
ਕਿੱਤਾਸਾਜ਼ ਵਾਦਕ
ਸਾਜ਼ਕੀ ਬੋਰਡ, ਵੋਕਲ
ਸਰਗਰਮੀ ਦੇ ਸਾਲ1982–ਮੌਜੂਦਾ
ਸਬੰਧਤ ਐਕਟਫਿਸ਼, ਐਮਫਿਵੀਅਨ, ਬਿਵੋਐਕ ਜੌਨ, ਦੀ ਮਕਲੋਵਿਨਸ

ਟੋਮ ਮਾਰਸ਼ਲ (ਜਨਮ ਨਵੰਬਰ 12, 1963) ਇੱਕ ਅਮਰੀਕਨ ਗੀਤਕਾਰ, ਕੀਬੋਰਡਵਾਦਕ ਅਤੇ ਗਾਇਕ ਹੈ ਜੋ ਕਿ  ਟਰੇਅ ਅਨਾਸਟੈਸੀਉ ਅਤੇ ਰੋਕ ਬੈਂਡ ਫਿਸ਼ ਦੀ ਜੋੜੀ ਵਿਚ ਬਹੁਤ ਮਸ਼ਹੂਰ ਹੋਇਆ|[1] ਉਹ ਫਿਸ਼ ਨਾਲ ਉਸਦੇ ਕਰੀਅਰ 1983-2004, 2009- ਹੁਣ ਤੱਕ ਮੁੱਖ ਗੀਤਕਾਰ ਰਿਹਾ ਹੈ| ਉਸਨੂੰ 95 ਤੋਂ ਵੱਧ ਨਵੇਂ ਗੀਤ ਲਿਖਣ ਦਾ ਸ਼੍ਰੇਅ ਪ੍ਰਾਪਤ ਹੈ|

References[ਸੋਧੋ]

  1. Thompson, Dave (2015). Go Phish. St. Martin's Press. p. 17. ISBN 9781250094971. Retrieved 8 March 2016.