ਟੌਮ (2002 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੌਮ ਇੱਕ ਕੈਨੇਡੀਅਨ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਮਾਈਕ ਹੂਲਬੂਮ ਦੁਆਰਾ ਕੀਤਾ ਗਿਆ ਹੈ ਅਤੇ 2002 ਵਿੱਚ ਰਿਲੀਜ਼ ਹੋਈ ਹੈ।[1] ਇਹ ਫ਼ਿਲਮ ਭੂਮੀਗਤ ਫ਼ਿਲਮ ਨਿਰਮਾਤਾ ਟੌਮ ਚੋਮੋਂਟ ਦਾ ਪੋਰਟਰੇਟ ਹੈ।[2]

ਫ਼ਿਲਮ ਦਾ ਪ੍ਰੀਮੀਅਰ 2002 ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ।[2]

ਫ਼ਿਲਮ ਨੂੰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦੇ ਸਾਲ ਦੇ ਅੰਤ ਵਿੱਚ ਕੈਨੇਡਾ ਦੀ 2002 ਦੇ ਸਿਖਰਲੇ ਦਸਾਂ ਦੀ ਸੂਚੀ ਵਿੱਚ ਨਾਮ ਦਿੱਤਾ ਗਿਆ ਸੀ।[3]

ਹਵਾਲੇ[ਸੋਧੋ]

  1. "Poetic portrait the ultimate film-festival film: Stunning, challenging documentary is among top works at Vancouver International Film Festival". Vancouver Sun, October 4, 2002.
  2. 2.0 2.1 "Our critics offer tips for best bets today: at the festival". The Globe and Mail, September 12, 2002.
  3. "Canada's Top Ten 2002". Film Studies Association of Canada, January 21, 2003.

ਬਾਹਰੀ ਲਿੰਕ[ਸੋਧੋ]