ਸਮੱਗਰੀ 'ਤੇ ਜਾਓ

ਠਾਕਰ ਰਾਮ ਫਰਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਠਾਕਰ ਰਾਮ ਫਰਾਲਾ ਤੂੰਬੇ ਅਤੇ ਅਲਗੋਜੇ ਦੇ ਸਾਜਾਂ ਵਾਲਾ ਗਾਇਕ ਸੀ।[1] ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਫਰਾਲਾ ਵਿਖੇ ਪਿਤਾ ਨਫਿਕਰੂ ਰਾਮ ਅਤੇ ਮਾਤਾ ਦਾ ਨਾਮ ਬਾਵੀ ਦੇ ਘਰ 1920 ਦੇ ਨੇੜ ਹੋਇਆ।

ਰਚਨਾਵਾਂ

[ਸੋਧੋ]
  • ਜਰਮ ਦੇ ਲਿਆ ਕਰਮ ਕੀਹਦਾ ਲਾਵਾਂ,

ਜਲ ਗਏ ਨਸੀਬ ਨੀਂ ਧੀਏ। (ਕੌਲਾਂ)

  • ਘੁੰਡ ਕੱਢਕੇ ਖੈਰ ਨਾ ਪਾਈਏ,

ਨੀਂ ਸਾਧੂ ਹੁੰਦੇ ਰੂਪ ਰੱਬ ਦਾ। (ਹੀਰ)

  • ਸੋਹਣਾ ਦੇਖਕੇ ਪਿਆਰ ਪੈ ਗਿਆ ਪਾਉਣਾ,

ਤੇ ਲੁੱਟ ਕੇ ਬਲੋਚ ਲੈ ਗਿਆ। (ਸੱਸੀ)

  • ਲੱਗੀ ਵਾਲੇ ਨਾ ਜ਼ਰਾ ਵੀ ਅੱਖ ਲਾਉਂਦੇ,

ਨੀਂ ਤੇਰੀ ਕਿਵੇਂ ਅੱਖ ਲੱਗ ਗਈ। (ਸੱਸੀ)

  • ਰਹਿਣ ਜਾਗਦੇ ’ਤੇ ਹੋਰਾਂ ਨੂੰ ਜਗਾਉਂਦੇ,

ਨੀਂ ਤੇਰੀ ਕਿਵੇਂ ਅੱਖ ਲੱਗ ਗਈ। (ਸੱਸੀ)

ਹਵਾਲੇ

[ਸੋਧੋ]

ਹਵਾਲੇ

[ਸੋਧੋ]