ਡਬਲ ਸਲਿੱਟ ਪ੍ਰਯੋਗ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਜੋਕਾ ਡਬਲ ਸਲਿੱਟ ਪ੍ਰਯੋਗ ਇਸ ਗੱਲ ਦਾ ਪ੍ਰਗਟਾਓ ਹੈ ਕਿ ਪ੍ਰਕਾਸ਼ ਅਤੇ ਪਦਾਰਥ ਕਲਾਸੀਕਲ ਤੌਰ 'ਤੇ ਪਰਿਭਾਸ਼ਿਤ ਤਰੰਗਾਂ ਅਤੇ ਕਣਾਂ, ਦੋਹਾਂ ਚੀਜ਼ਾਂ ਵਾਲੀਆਂ ਵਿਸ਼ੇਸ਼ਤਾਵਾਂ ਪ੍ਰਦ੍ਰਸ਼ਿਤ ਕਰ ਸਕਦੇ ਹਨ; ਹੋਰ ਤਾਂ ਹੋਰ ਇਹ ਕੁਆਂਟਮ ਮਕੈਨੀਕਲ ਵਰਤਾਰੇ ਦੀ ਬੁਨਿਆਦੀ ਸੰਭਾਵੀ ਫਿਤਰਤ ਦਿਖਾਉਂਦਾ ਹੈ|