ਸਮੱਗਰੀ 'ਤੇ ਜਾਓ

ਡਰਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਰਬਨ
ਸ਼ਹਿਰ
ਡਰਬਨ ਦਾ ਸਾਗਰੀ ਰੁੱਖ
ਡਰਬਨ ਦਾ ਸਾਗਰੀ ਰੁੱਖ
ਦੇਸ ਦੱਖਣੀ ਅਫਰੀਕਾ ਦੱਖਣੀ
ਪ੍ਰਾਂਤਕਵਾਜੂਲੁ-ਨਟਾਲ
ਮਹਾਂਨਹਰੀ ਨਗਰਪਾਲਿਕਾਏੱਥੇਕੁਏਨੀ
ਸਥਾਪਨਾ1880[1]
ਆਬਾਦੀ
 (2007)[2]
 • ਕੁੱਲ34,68,086
 • ਘਣਤਾ1,513/km2 (3,920/sq mi)
ਵਸਨੀਕੀ ਨਾਂਡਰਬਨਾਈਟ
ਸਮਾਂ ਖੇਤਰਯੂਟੀਸੀ+2 (ਦੱਖਣੀ ਅਫਰੀਕੀ ਮਾਣਕ ਸਮਾਂ)
ਡਾਕ ਕੂਟ
4001
ਏਰੀਆ ਕੋਡ031
ਵੈੱਬਸਾਈਟwww.durban.gov.za

ਡਰਬਨ (ਅੰਗਰੇਜੀ:Durban; ਜੂਲੁ: eThekwini ਏਥੇਕੁਏਨੀ, ਯਾਨੀ 'ਖਾੜੀ/ਅਨੂਪ'), ਦੱਖਣੀ ਅਫਰੀਕੀ ਰਾਜ ਕਵਾਜੁਲੂ-ਨਟਾਲ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਜੋਹਾਨਿਸਬਰਗ ਅਤੇ ਕੇਪ ਟਾਊਨ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਏਥੇਕੁਏਨੀ ਮਹਾਂਨਗਰੀ ਨਗਰਪਾਲਿਕਾ ਦਾ ਹਿੱਸਾ ਹੈ। ਡਰਬਨ ਦੱਖਣੀ ਅਫਰੀਕਾ ਦਾ ਸਭ ਤੋਂ ਵਿਅਸਤ ਬੰਦਰਗਾਹ ਵੀ ਹੈ। ਗਰਮ ਉਪੋਸ਼ਣਕਟਿਬੰਧੀ ਜਲਵਾਯੂ ਅਤੇ ਵਿਆਪਕ ਸਮੁੰਦਰ ਤਟ ਦੀ ਵਜ੍ਹਾ ਨਾਲ ਇਹ ਦੱਖਣੀ ਅਫਰੀਕਾ ਦਾ ਇੱਕ ਪ੍ਰਮੁੱਖ ਸੈਰ ਕੇਂਦਰ ਵੀ ਹੈ। ਡਰਬਨ ਨਗਰਪਾਲਿਕਾ ਖੇਤਰ ਜਿਸਦੇ ਵਿੱਚ ਇਸ ਦੇ ਉਪਨਗਰ ਵੀ ਸ਼ਾਮਲ ਹਨ, ਦੀ ਕੁੱਲ ਜਨਸੰਖਿਆ ਲਗਭਗ 35 ਲੱਖ ਹੈ, ਜੋ ਇਸਨੂੰ ਅਫਰੀਕੀ ਮਹਾਂਦੀਪ ਦੇ ਪੂਰਬੀ ਤਟ ਉੱਤੇ ਬਸਿਆ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਬਣਾਉਂਦੀ ਹੈ। ਇਸ ਦਾ ਮਹਾਂਨਗਰੀ ਭੂਮੀ ਖੇਤਰ ਲਗਭਗ 2292 ਵਰਗ ਕਿਲੋਮੀਟਰ (885 ਵਰਗ ਮੀਲ) ਹੈ ਅਤੇ ਜਨਸੰਖਿਆ ਘਨਤਵ 1513 ਪ੍ਰਤੀ ਵਰਗ ਕਿਲੋਮੀਟਰ (3920/ਵਰਗ ਮੀਲ) ਹੈ।

ਹਵਾਲੇ

[ਸੋਧੋ]
  1. "Chronological order of town establishment in South Africa based on Floyd (1960:20-26)" (PDF). pp. xlv–lii. Archived from the original (PDF) on 2019-07-13. Retrieved 2013-06-23.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named S.Afr. CS 2007
  3. Census 2001 — Statistics for Main Place