ਸਮੱਗਰੀ 'ਤੇ ਜਾਓ

ਡਾਇਨਾ ਡੋਵਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾਇਨਾ ਐਲਿਸ ਡੋਵੇਟਨ (ਅੰਗ੍ਰੇਜ਼ੀ: Diana Alice Doveton; 1910–1987) ਇੱਕ ਅੰਗਰੇਜ਼ੀ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਸੀ।[1]

ਬੈਡਮਿੰਟਨ ਕਰੀਅਰ

[ਸੋਧੋ]

ਡੋਵਰਟਨ ਦਾ ਜਨਮ 1910 ਵਿੱਚ ਹੋਇਆ ਸੀ।[2] ਉਹ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਜੇਤੂ ਸੀ। ਉਸਨੇ ਬੈਟੀ ਉਬੇਰ ਨਾਲ ਔਰਤਾਂ ਦੀ 1937 ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਅਤੇ 1938 ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਡਬਲਜ਼ ਜਿੱਤੀ।

ਉਸਨੇ 1939 ਸਕਾਟਿਸ਼ ਓਪਨ ਅਤੇ 1935 ਫ੍ਰੈਂਚ ਓਪਨ ਵੀ ਜਿੱਤਿਆ।

ਹਵਾਲੇ

[ਸੋਧੋ]
  1. "History". All England Badminton.
  2. "Birth". Free BMD.