ਡਾਕਟਰ ਅਰੁਣ ਮਿਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾਕਟਰ ਅਰੁਣ ਮਿਤਰਾ

ਡਾਕਟਰ ਅਰੁਣ ਮਿਤਰਾ (Dr. arun mitra) (ਜਨਮ 14 ਨਵੰਬਰ 1951) ਨਕ ਕੰਨ ਗਲੇ ਦੇ ਮਾਹਿਰ, ਅਮਨ ਅਤੇ ਵਿਕਾਸ ਲਈ ਡਾਕਟਰਾਂ ਦੀ ਰਾਸ਼ਟਰੀ ਸੰਸਥਾ (ਆਈ ਡੀ ਪੀ ਡੀ) ਦੇ ਰਾਸ਼ਟਰੀ ਜਨਰਲ ਸਕਤਰ ਹਨ। ਡਾਕਟਰ ਮਿਤਰਾ ਪੰਜਾਬ ਮੈਡੀਕਲ ਕੋੰਸਲ ਦੇ ਚੁਣੇ ਹੋਏ ਮੇੰਬਰ ਹਨ ਅਤੇ 2007-2008, ਅਤੇ 2009. ਤਕ ਭਾਰਤ ਮੈਡੀਕਲ ਕੌਂਸਲ ਲੁਧਿਆਣਾ ਪ੍ਰਧਾਨ ਰਹੇ ਹਨ। ਅਰੁਣ ਮਿਤਰਾ ਭਾਰਤੀ ਜਨ ਗਿਆਨ ਵਿਗਿਆਨ ਜਥਾ ਜਿਲਾ ਲੁਧਿਆਣਾ ਦੇ ਜਨਰਲ ਸਕਤਰ ਵੀ ਹਨ।

ਹਵਾਲੇ[ਸੋਧੋ]