ਡਾਨ ਕਾਰਲੋਸ (ਨਾਟਕ)
ਦਿੱਖ
ਡਾਨ ਕਾਰਲੋਸ | |
---|---|
ਲੇਖਕ | ਫਰੈਡਰਿਕ ਸ਼ਿੱਲਰ |
ਪਾਤਰ | ਕਾਰਲੋਸ, ਆਸਟਰੀਆ ਦਾ ਰਾਜਕੁਮਾਰ ਸਪੇਨ ਦਾ ਬਾਦਸ਼ਾਹ ਫਿਲਿਪ ਦੂਜਾ ਅਲਬਾ ਦਾ ਡਿਊਕ ਵਾਲੋਏਸ ਦੀ ਏਲਿਸਾਬੇਥ ਏਬੋਲੀ ਦੀ ਰਾਜਕੁਮਾਰੀ ਪੋਸਾ ਦਾ ਮਾਰਕੁਇਸ |
ਮੂਲ ਭਾਸ਼ਾ | ਜਰਮਨ |
ਵਿਸ਼ਾ | ਡਾਨ ਕਾਰਲੋਸ ਅਤੇ ਉਸ ਦੇ ਪਿਤਾ ਬਾਦਸ਼ਾਹ ਫਿਲਿਪ ਦੂਜੇ ਦਾ ਆਪਸੀ ਟਕਰਾ |
ਵਿਧਾ | ਇਤਹਾਸਕ ਡਰਾਮਾ |
ਸੈੱਟਿੰਗ | ਸਪੇਨ ਦੀ ਇੱਕ ਅਦਾਲਤ |
ਡਾਨ ਕਾਰਲੋਸ (ਜਰਮਨ: Don Karlos, Infant von Spanien[1][2]) ਫਰੈਡਰਿਕ ਸ਼ਿੱਲਰ ਦਾ ਪੰਜ ਅੰਕਾਂ ਵਿੱਚ ਲਿਖਿਆ ਇੱਕ ਇਤਹਾਸਕ ਦੁਖਾਂਤ ਨਾਟਕ ਹੈ। ਇਹ 1783 ਅਤੇ 1787 ਦਰਮਿਆਨ ਲਿਖਿਆ ਗਿਆ ਸੀ ਅਤੇ 1787 ਵਿੱਚ ਹੈਮਬਰਗ ਵਿੱਚ ਪਹਿਲੀ ਵਾਰ ਖੇਡਿਆ ਗਿਆ ਸੀ। ਇਹਦਾ ਟਾਈਟਲ ਪਾਤਰ ਕਾਰਲੋਸ, ਆਸਟਰੀਆ ਦਾ ਰਾਜਕੁਮਾਰ ਹੈ ਅਤੇ ਨਾਟਕ ਮੋਟੇ ਤੌਰ 'ਤੇ 16ਵੀਂ ਸਦੀ ਵਿੱਚ ਸਪੇਨ ਦੇ ਬਾਦਸ਼ਾਹ ਫਿਲਿਪ ਦੂਜਾ ਦੀ ਹਕੂਮਤ ਅਧੀਨ ਵਾਪਰੀਆਂ ਇਤਹਾਸਕ ਘਟਨਾਵਾਂ ਦੇ ਦੁਆਲੇ ਬੁਣਿਆ ਗਿਆ ਹੈ।
ਹਵਾਲੇ
[ਸੋਧੋ]- ↑ Schiller replaced the Portuguese spelling "Dom" with the Spanish "Don" in 1801, after Christoph Martin Wieland had made him aware of the difference.
- ↑ Thiel, Luzia. Freundschafts-Konzeptionen im späten 18. Jahrhundert: Schillers "Don Karlos" und Hölderlins "Hyperion". Würzburg: Königshausen & Neumann, 2004, ISBN 978-3-8260-2744-4, p. 15.