ਡਾਲਰ (ਚਿੰਨ੍ਹ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਲਰ ਚਿੰਨ੍ਹ ਜਾਂ ਪੇਸੋ ਚਿੰਨ੍ਹ ਦੁਨੀਆ ਦੀਆਂ ਕਈ ਮੁਦਰਾਵਾਂ ਦਾ ਚਿੰਨ੍ਹ ਹੈ ਜਿਸ ਵਿੱਚ ਪੇਸੋ ਅਤੇ ਅਮਰੀਕੀ ਮੁਦਰਾ ਸ਼ਾਮਲ ਹਨ। ਇਸ ਚਿੰਨ੍ਹ ਵਿੱਚ ਲਾਤੀਨੀ ਲਿਪੀ ਦਾ "S" ਅੱਖਰ ਅਤੇ ਇੱਕ ਜਾਂ ਦੋ ਸਿੱਧੀਆਂ ਡੰਡੀਆਂ ਹੋ ਸਕਦੀਆਂ ਹਨ।

ਹਵਾਲੇ[ਸੋਧੋ]