ਸਮੱਗਰੀ 'ਤੇ ਜਾਓ

ਡਾਲੀਗੰਜ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਲੀਗੰਜ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਲਖਨਊ ਜ਼ਿਲ੍ਹੇ ਦੇ ਉਪਨਗਰੀ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇਸਦਾ ਕੋਡ DAL ਹੈ।ਇਸ ਸਟੇਸ਼ਨ ਦੇ 5 ਪਲੇਟਫਾਰਮ ਹਨ। ਇਹ ਸਟੇਸ਼ਨ ਉੱਤਰ ਪੂਰਬੀ ਡਿਵੀਜ਼ਨ ਲਖਨਊ ਅੰਦਰ ਆਉਂਦਾ ਹੈ। ਇਹ ਸਟੇਸ਼ਨ ਸੀਤਾਪੁਰ ਅਤੇ ਲਖਨਊ ਵਿਚਕਾਰ ਚੱਲਣ ਵਾਲੀਆਂ ਸਥਾਨਕ ਯਾਤਰੀ ਟਰੇਨਾਂ ਲਈ ਟਰਮੀਨਲ ਵਜੋਂ ਕੰਮ ਕਰਦਾ ਹੈ। ਐਸ਼ਬਾਗ ਜੰਕਸ਼ਨ (ਦੱਖਣੀ ਵੱਲ) ਤੋਂ ਆਉਣ ਵਾਲੀਆਂ ਲਾਈਨਾਂ ਇੱਥੇ ਸੀਤਾਪੁਰ ਜੰਕਸ਼ਨ (ਉੱਤਰ ਵੱਲ) ਅਤੇ ਮਲਹੌਰ ਜੰਕਸ਼ਨ (ਪੂਰਬ ਵੱਲ) ਵੱਲ ਮੋੜਦੀਆਂ ਹਨ।

ਹਵਾਲੇ[ਸੋਧੋ]

  1. https://indiarailinfo.com/station/news/news-daliganj-junction-dal/269