ਸਮੱਗਰੀ 'ਤੇ ਜਾਓ

ਡਾਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾਹਾ ਜਿਆਦਾ ਭੱਜਣ ਵਾਲੇ ਪਸ਼ੂਆਂ ਦੇ ਗਲ ਵਿੱਚ ਵਿੱਚ ਲਟਕਾਈ ਇੱਕ ਲੰਬੀ ਲਕੜ ਨੂੰ ਕਿਹਾ ਜਾਂਦਾ ਹੈ ਜੋ ਭੱਜਣ ਵੇਲੇ ਉਸ ਦੀਆਂ ਅਗਲੀਆਂ ਲੱਤਾਂ ਵਿੱਚ ਵਜਦੀ ਹੈ ਅਤੇ ਪਸ਼ੂ ਭਜਣੋ ਹੌਲੀ ਹੋ ਜਾਂਦਾ ਹੈ।

ਹਵਾਲੇ

[ਸੋਧੋ]