ਡਾ. ਅਨੂਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਅਨੂਪ ਸਿੰਘ (ਜਨਮ 4 ਮਾਰਚ 1950) ਪੰਜਾਬੀ ਸਾਹਿਤਕਾਰ ਹੈ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਬੰਧ ਵਿੱਚ ਉਸਦਾ ਯੋਗਦਾਨ ਵੀ ਉਘਾ ਹੈ।

ਅਨੂਪ ਸਿੰਘ ਦਾ ਜਨਮ 4 ਮਾਰਚ 1950 ਨੂੰ ਸ. ਦਰਸ਼ਨ ਸਿੰਘ ਅਤੇ ਸਰਦਾਰਨੀ ਅਜੀਤ ਕੌਰ ਦੇ ਘਰ ਹੋਇਆ ਸੀ। ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਤੋਂ ਬੀਐਸਸੀ ਕੀਤੀ ਅਤੇ ਪ੍ਰਾਈਵੇਟ ਤੌਰ ਤੇ ਐਮ ਏ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਕਰ ਲਈਆਂ। 1991 ਵਿੱਚ ਅਨੂਪ ਸਿੰਘ ਨੇ ਪੀਐਚਡੀ ਕਕਰ ਲਈ। ਅਨੂਪ ਦੀ ਪਹਿਲੀ ਆਲੋਚਨਾ ਪੁਸਤਕ ਸਾਲ 1989 ਵਿਚ ਪ੍ਰਕਾਸਿਤ ਹੋਈ। ਉਸ ਦੀਆਂ ਸੰਪਾਦਿਤ ਅਤੇ ਮੌਲਿਕ ਪੁਸਤਕਾਂ ਦੀ ਗਿਣਤੀ ਹੁਣ (12 ਮਾਰਚ 2023) 44 ਹੋ ਚੁੱਕੀ ਹੈ।[1]

ਪੁਸਤਕਾਂ[ਸੋਧੋ]

  • ਉਚੇਰੀ ਸੋਚ ਚੰਗੇਰੀ ਜ਼ਿੰਦਗੀ
  • ਵਿਦਰੋਹੀ ਸੁਰ ਦਾ ਪੁਨਰ ਉਥਾਨ


ਹਵਾਲੇ[ਸੋਧੋ]