ਡਾ. ਅੰਬਰੀਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਬਰੀਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ

ਡਾ. ਅੰਬਰੀਸ਼ (ਅਸਲੀ ਨਾਂਮ ਕਰਨੈਲ ਸਿੰਘ) ਇੱਕ ਪੰਜਾਬੀ ਕਵੀ ਹੈ। ਉਹ ਅੰਮ੍ਰਿਤਸਰ ਵਿੱਚ ਰਹਿੰਦਾ ਹੈ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਸਭ ਧਰਤੀ ਕਾਗਦੁ
  • ਪਹੀਆ-ਚਿੜੀ ਤੇ ਅਸਮਾਨ[1]
  • ਅਨੰਤ ਪਰਵਾਸ
  • ਰੰਗ ਤੇ ਰੇਤ ਘੜੀ
  • ਬ੍ਰਹਮ ਕਮਲ
  • ਸਦਾ ਇੰਜ ਹੀ[2]

ਹਵਾਲੇ[ਸੋਧੋ]

  1. http://webopac.puchd.ac.in/w27/Result/Dtl/w21OneItem.aspx?xC=289183
  2. "ਅੰਬਰੀਸ਼ ਦੀ ਕਿਤਾਬ - ਸਦਾ ਇੰਜ ਹੀ". ਪੰਜਾਬੀ ਟ੍ਰਿਬਿਊਨ. 22 September 2018. Retrieved 9 February 2019.