ਡਾ. ਕੁਲਵਿੰਦਰ ਕੌਰ ਮਿਨਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਕੁਲਵਿੰਦਰ ਕੌਰ ਮਿਨਹਾਸ ਪੰਜਾਬੀ ਦੀ ਨਾਵਲਕਾਰ, ਸਮੀਖਿਆਕਾਰ ਅਤੇ ਵਾਰਤਕਕਾਰ ਹੈ। ਉਸ ਨੇ ਹੁਣ ਤੱਕ ਚਾਰ ਨਾਵਲਾਂ ਦੀ ਰਚਨਾ ਕੀਤੀ ਹੈ। 'ਜਿਸ ਵਿਚ ਬੁੱਢੀ ਅਤੇ ਅਕਾਸ਼', 'ਹਨੇਰੇ ਵਿਚ ਚਾਂਦੀ ਲੀਕ', 'ਮੈਂ ਇੰਝ ਨਹੀਂ ਕਰਾਂਗਾ' ਅਤੇ ... 'ਤੇ ਪਰਲੋ ਆ ਜਾਵੇਗੀ' ਨਾਵਲਾਂ ਦੀ ਰਚਨਾ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਖੋਜ ਵਿਚ 'ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਸਭਿਆਚਾਰ ਅਧਿਐਨ' ਸ਼ਾਮਲ ਹੈ। ਉਸ ਨੇ ਵਾਰਤਕ ਵਿਚ ਜਿੰਨੀ ਚਾਖਿਆ ਪ੍ਰੇਮ ਰਸੁ ਲੇਖਾਂ ਦੀ ਰਚਨਾ ਕੀਤੀ।