ਡਾ. ਗੁਰੂਮੇਲ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਗੁਰੂਮੇਲ ਸਿੱਧੂ' (ਜਨਮ 23 ਮਈ 1944) ਇੱਕ ਅਮਰੀਕਨ ਪੰਜਾਬੀ ਲੇਖਕ, ਕਵੀ ਅਤੇ ਆਲੋਚਕ ਹੈ। ਕਿੱਤੇ ਪੱਖੋਂ ਉਹ ਜਨੈਟਿਕਸ ਵਿਗਿਆਨੀ ਹੈ[1] ਅਤੇ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਲਿਖਦਾ ਹੈ। ਗੁਰੂਮੇਲ ਉਸਦਾ ਕਲਮੀ ਨਾਮ ਹੈ, ਅਸਲੀ ਨਾਮ ਗੁਰਮੇਲ ਹੈ।

ਰਚਨਾਵਾਂ[ਸੋਧੋ]

  • ਸਿਮਰਤੀ ਦੇ ਹਾਸ਼ੀਏ
  • ਸ਼ਬਦਾਂ ਦਾ ਸਫ਼ਰ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਖ਼ੁਰਦਬੀਨੀ ਲੇਖਕ: ਡਾ. ਗੁਰੂਮੇਲ ਸਿੱਧੂ --- ਸਿੱਧੂ ਦਮਦਮੀ - sarokar.ca". sarokar.ca. Retrieved 2020-06-07.