ਸਮੱਗਰੀ 'ਤੇ ਜਾਓ

ਡਾ. ਜੋਗਾ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਜੋਗਾ ਸਿੰਘ

ਡਾ. ਜੋਗਾ ਸਿੰਘ ਪੰਜਾਬੀ ਲਿਖਾਰੀ ਤੇ ਭਾਸ਼ਾ ਵਿਗਿਆਨੀ ਨੇ।

ਉਹਨਾਂ ਦੀਆਂ ਲਿਖਤਾਂ ਲਈ ਤੰਦ ਇਹ ਵੇ- https://archive.org/details/@joga_virk?tab=uploads

ਉਹਨਾਂ ਦੀਆਂ ਬੋਲ-ਮੂਰਤਾਂ ਇਸ ਤੰਦ ਨਾਲ ਸੁਣੋ-ਵੇਖੋ- https://www.youtube.com/channel/UCcuqlzPpaMJogbwN3I6DLkg/videos?view_as=subscriber

ਮਾਂ ਬੋਲੀ ਦੀ ਮਹੱਤਾ ਤੇ ਬੋਲੀ ਦੇ ਮਾਮਲਿਆਂ ਬਾਰੇ ਦੁਨੀਆ ਭਰ ਦੀ ਖੋਜ, ਮਾਹਿਰਾਂ ਦੀ ਰਾਇ ਤੇ ਅੱਜ ਦੀ ਦੁਨੀਆ ਦੀ ਭਾਖਾਈ ਹਾਲਤ ਬਾਰੇ ਵਧੇਰੇ ਜਾਣਨ ਲਈ ਡਾ. ਜੋਗਾ ਸਿੰਘ ਦੀ ਪੋਥੀ 'ਭਾਖਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ: ਮਾਤ ਭਾਖਾ ਖੋਲ੍ਹਦੀ ਹੈ ਸਿੱਖਿਆ, ਗਿਆਨ ਅਤੇ ਅੰਗਰੇਜੀ ਸਿੱਖਣ ਦੇ ਦਰਵਾਜੇ'  ਪੰਜਾਬੀ (ਗੁਰਮੁਖੀ ਤੇ ਸ਼ਾਹਮੁਖੀ), ਹਿੰਦੀ, ਡੋਗਰੀ, ਤਾਮਿਲ, ਤੇਲੁਗੂ, ਕੰਨੜ, ਮੈਥਿਲੀ, ਨੇਪਾਲੀ, ਮਰਾਠੀ, ਕੋਸਲੀ, ਤੇ ਅੰਗਰੇਜੀ ਵਿੱਚ https://archive.org/details/@joga_virk?tab=uploads ਪਤੇ ਤੋਂ ਮੁਖਤੀ ਹਾਸਲ ਏ।