ਫ਼ਕੀਰ ਚੰਦ ਸ਼ੁਕਲਾ
(ਡਾ. ਫਕੀਰ ਚੰਦ ਸ਼਼ੁਕਲਾ ਤੋਂ ਰੀਡਿਰੈਕਟ)
Jump to navigation
Jump to search
ਡਾ. ਫਕੀਰ ਚੰਦ ਸ਼਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਅੰਗ ਲੇਖਕ ਹਨ ਅਤੇ ਆਪਣੀਆਂ ਬਾਲ ਸਾਹਿਤ ਦੀਆਂ ਲਿਖਤਾਂ ਲਈ ਮਸ਼ਹੂਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ ਪ੍ਰੋਫ਼ੈਸਰ ਹਨ। ਉਹਨਾਂ ਨੇ ਭੋਜਨ ਅਤੇ ਪੋਸ਼ਣ, ਨਿਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਾਹਿਤ ਦੀਆਂ 30 ਕਿਤਾਬਾਂ ਦੇ ਇਲਾਵਾ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ ਹਨ।[1]
ਰਚਨਾਵਾਂ[ਸੋਧੋ]
ਹਿੰਦੀ ਵਿੱਚ ਪ੍ਰਕਾਸ਼ਿਤ[ਸੋਧੋ]
- ਪੰਖ ਕਟੀ ਗੌਰਈਆ (ਨਾਵਲ)
- ਅਲੱਗ ਅਲੱਗ ਸੰਦਰਭ (ਨਾਵਲ)
- .ਕੈਂਸਰ ਲੱਗੇ ਮਨ (ਨਾਵਲ)
- ਬੰਦ ਖਿੜਕੀਓਂ ਵਾਲਾ ਮਨ (ਨਿਕੀਆਂ ਕਹਾਣੀਆਂ)
- ਵਿਸ਼ਪਾਨ (ਨਿਕੀਆਂ ਕਹਾਣੀਆਂ)
- ਜੋਤ ਸੇ ਜੋਤ ਜਲੇ (ਨਾਟਕ)
- ਅੰਧੇਰੀ ਸੁਰੰਗ (ਨਾਟਕ)
- ਪੇੜਾਂ ਕੇ ਬੀਜ (ਨਾਟਕ)
- ਨਈ ਸੁਬਹ (ਕਹਾਣੀਆਂ)