ਡਾ. ਸਤਿਨਾਮ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
11812742CD- SATNAM-SINGH-SANDHU-DR .jpg

ਡਾ. ਸਤਿਨਾਮ ਸਿੰਘ[ਸੋਧੋ]

ਡਾ. ਸਤਿਨਾਮ ਸਿੰਘ ਸੰਧੂ[1] ਇੱਕ ਮੈਟਾ ਆਲੋਚਕ ਹਨ। ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੱਤਰ ਵਿਹਾਰ ਵਿਭਾਗ ਵਿੱਚ ਪੰਜਾਬੀ ਦੇ ਬਤੌਰ ਪ੍ਰੋ. ਦੇ ਅਹੁਦੇ ਤੇ ਆਪਣਾ ਕਾਰਜ ਨਿਭਾਅ ਰਹੇ ਹਨ। ਅੱਜ ਕੱਲ ਸੰਧੂ ਸਾਹਿਬ ਡੀਨ ਭਾਸ਼ਾਵਾਂ ਦੇ ਅਹੁਦੇ ਨੂੰ ਵੀ ਸੰਭਾਲ ਰਹੇ ਹਨ। ਡਾ ਸਤਿਨਾਮ ਸਿੰਘ ਨੇ ਬਹੁਤੇ ਖੋਜਾਰਥੀਆਂ ਨੂੰ ਖੋਜ-ਪ੍ਰਬੰਧ ਅਤੇ ਖੋਜ-ਨਿਬੰਧ ਦੀ ਡਿਗਰੀ ਕਰਵਾ ਚੁੱਕੇ ਹਨ। ਖੋਜ ਦੇ ਨਾਲ ਨਾਲ ਉਹ ਬਾਲਮੀਕ ਚੇਅਰ ਦੇ ਵੀ ਸਰਪ੍ਰਸਤ ਹਨ। ਜਿਸ ਨੂੰ ਸਾਹਮਣੇ ਰੱਖ ਕੇ ਉਹ ਇੱਕ ਰਸਾਲਾ ਵੀ ਪਾਠਕਾਂ ਦੀ ਝੋਲੀ ਪਾ ਰਹੇ ਹਨ।

ਆਲੋਚਨਾ ਪੁਸਤਕਾਂ[ਸੋਧੋ]

1. ਪਰਾਭੌਤਿਕਾ ਦਾ ਕਵੀ: ਜਸਵੰਤ ਸਿੰਘ ਨੇਕੀ

2. ਕਾਵਿ ਯਥਾਰਥ - 1994

3. ਪੰਜਾਬੀ ਆਲੋਚਨਾ: ਸਰੂਪ ਤੇ ਸੰਭਾਵਨਾਵਾਂ (ਸੰਪਾ.) - 1966

4. ਆਧੁਨਿਕ ਪੰਜਾਬੀ ਕਵਿਤਾ - 2000

5. ਪੰਜਾਬੀ ਗਲਪ ਸਿਰਜਣ ਅਤੇ ਸਮੀਖਿਆ (ਸੰਪਾ.) - 2000

6. Anxiety, Stress & Depression And Concerns - 2005 (Edited)

7. Epistemology Of Knowledge And Diplomacy In South Asia - 2005 (Edited)

8. ਹੱਕਾਂ ਦੀ ਜੰਗ (ਸੰਪਾਦਨ ਅਤੇ ਅਨੁਵਾਦ) - 2006

ਖੋਜ ਪੇਪਰ[ਸੋਧੋ]

ਜਮਾਤੀ ਚੇਤਨਾ ਅਤੇ ਪਾਸ਼ ਕਾਵਿ

ਹੋਰ ਸਰਗਰਮੀਆਂ[ਸੋਧੋ]

ਹਵਾਲੇ[ਸੋਧੋ]

  1. ਡਾ. ਸਤਿਨਾਮ ਸਿੰਘ ਸੰਧੂ ਦੀ ਇੰਟਰਵਿਊ