ਡਾ. ਸ਼ਹਰਯਾਰ
ਦਿੱਖ
ਡਾ. ਸ਼ਹਰਯਾਰ ਪੰਜਾਬੀ ਅਤੇ ਹਿੰਦੀ ਕਵੀ ਅਤੇ ਨਾਟਕਕਾਰ ਹੈ। ਉਸ ਦਾ ਪੂਰਾ ਨਾਂ ਸ਼ਹਰਯਾਰ (ਸੰਤੋਖ ਸਿੰਘ ਸ਼ਹਰਯਾਰ) ਹੈ। ਉਹ ਅੰਮ੍ਰਿਤਸਰ ਵਿੱਚ ਰਹਿੰਦਾ ਹੈ।[1]
ਕਿਤਾਬਾਂ
[ਸੋਧੋ]- ਕਿਲੇ ਸਰਾਵਾਂ ਤੇ ਮਕਬਰੇ (ਕਾਵਿ ਨਾਟਕ)
- ਕੰਜਕਾਂ ਤੇ ਕੁੜੀਆਂ (ਕਾਵਿ ਨਾਟਕ)
- ਸੀਸ ਦੀਆ ਪਰ ਸਿਰਰੁ ਨਾ ਦੀਆ
- ਉੱਚ ਦਾ ਪੀਰ ਤੇ ਹਾਜੀ ਚਿਰਾਗ ਸ਼ਾਹ
- ਬਾਬਾ ਬੀਰ ਸਿੰਘ ਨੌਰੰਗਾਬਦੀ
- ਗੋਲੇ ਕਬੂਤਰ (ਬਾਲ ਨਾਟਕ)
- ਕੌਨ ਥਾ ਸਾਹਿਲ ਪੇ (ਹਿੰਦੀ ਦਾ ਗ਼ਜ਼ਲ ਸੰਗ੍ਰਹਿ)
- ਭੋਰੇ ਵਾਲਾ ਪੂਰਨ
- ਪੀਰੋ ਪ੍ਰੇਮਣ (ਕਾਵਿ ਨਾਟਕ)
ਸਨਮਾਨ
[ਸੋਧੋ]ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਉਸਨੂੰ ਗੌਰਵ ਪੁਰਸਕਾਰ ਦਿੱਤਾ ਹੈ।[1]
ਹਵਾਲੇ
[ਸੋਧੋ]- ↑ 1.0 1.1 Service, Tribune News. "ਸਹਿਜ ਤੋਰ ਤੁਰਨ ਵਾਲਾ ਸ਼ਹਰਯਾਰ". Tribuneindia News Service. Archived from the original on 2022-11-09. Retrieved 2021-03-08.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |