ਡਾ. ਸ਼ਿਆਮ ਸੁੰਦਰ ਦੀਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਸ਼ਿਆਮ ਸੁੰਦਰ ਦੀਪਤੀ ( ਜਨਮ 30 ਅਪ੍ਰੈਲ 1954) ਪੰਜਾਬੀ ਦੇ ਲੇਖਕ ਹਨ. ਇਹਨਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਅਤੇ ਅਖ਼ਬਾਰਾਂ ਰਾਹੀਂ ਸਮਾਜਿਕ ਅਤੇ ਸਿਹਤ ਸਬੰਧੀ ਮਸਲਿਆ ਨੂੰ ਉਠਾਇਆ ਹੈ. ਇਸ ਦੇ ਨਾਲ ਹੀ ਉਹਨਾਂ ਦੀ ਕਾਵਿ ਪੁਸਤਕ 'ਕਵਿਤਾ ਮੇਰੇ ਚਾਰ ਚੁਫੇਰੇ' ਵੀ ਛਪੀ ਹੈ. ਡਾ. ਸ਼ਿਆਮ ਸੁੰਦਰ ਦੀਪਤੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਹਨ।

ਸ਼ਿਆਮ ਸੁੰਦਰ ਦੀਪਤੀ ਦਾ ਜਨਮ 30 ਅਪ੍ਰੈਲ 1954 ਨੂੰ ਹੋਇਆ। ਐੱਮ.ਬੀ.ਬੀ.ਐੱਸ., ਐੱਮ.ਡੀ. ਕਮਿਊਨਿਟੀ ਮੈਡੀਸਨ, ਐੱਮ.ਏ. ਪੰਜਾਬੀ, ਐੱਮ.ਏ. ਸਮਾਜ ਵਿਗਿਆਨ, ਐੱਮ.ਐੱਸ.ਸੀ. ਅਪਲਾਈਡ ਸਾਈਕਾਲਾਜੀ ਪਾਸ ਕਰਨ ਉਪਰੰਤ ਡਾ. ਦੀਪਤੀ 1981 ’ਚ ਪੇਂਡੂ ਸਿਹਤ ਸੇਵਾ ’ਚ ਆਇਆ।

ਰਚਨਾਵਾਂ[ਸੋਧੋ]

  • ਮੇਰੇ ਚਾਰ ਚੁਫੇਰੇ (ਕਾਵਿ ਸੰਗ੍ਰਹਿ)
  • ‘ਇਕ ਭਰਿਆ-ਪੂਰਾ ਦਿਨ’(ਸਵੈ-ਜੀਵਨੀ)