ਸਮੱਗਰੀ 'ਤੇ ਜਾਓ

ਡਾ. ਸੁਖਵਿੰਦਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਸੁਖਵਿੰਦਰ ਕੌਰ (ਜਨਮ 1 ਮਾਰਚ 1977) ਖੋਜੀ ਖੇਡ ਪੰਜਾਬੀ ਲੇਖਕਾ ਹੈ। ਉਸ ਨੇ ਬਾਲ ਲੋਕ-ਖੇਡਾਂ ਦੇ ਵਿਸ਼ੇ ’ਤੇ ਪੀਐੱਚਡੀ ਕੀਤੀ ਹੈ।

ਜੀਵਨੀ

[ਸੋਧੋ]

ਸੁਖਵਿੰਦਰ ਕੌਰ ਦਾ ਜਨਮ ਧਰਮ ਸਿੰਘ ਦੇ ਪਰਿਵਾਰ ਵਿੱਚ ਪਿੰਡ ਮੋਜੋਵਾਲ, ਤਹਿਸੀਲ ਨੰਗਲ, ਜ਼ਿਲ੍ਹਾ ਰੋਪੜ ਵਿਚ 1 ਮਾਰਚ 1977 ਨੂੰ ਹੋਇਆ ਸੀ। ਉਸ ਨੇ ਗਿਆਨੀ, ਬੀਏ ਬੀਐੱਡ, ਐੱਮਏ ਪਬਲਿਕ ਐਡਮਨਿਸਟ੍ਰੇਸ਼ਨ ਅਤੇ ਐੱਮਏ ਪੰਜਾਬੀ ਕਰ ਕੇ ਪੀਐੱਚਡੀ ਕੀਤੀ।[1]

ਪੁਸਤਕਾਂ

[ਸੋਧੋ]
  • ਬਾਲ ਲੋਕ-ਖੇਡਾਂ
  • ਬਾਲ ਲੋਕ-ਖੇਡਾਂ ਸੰਕਲਨ ਅਤੇ ਅਧਿਐਨ

ਹਵਾਲੇ

[ਸੋਧੋ]
  1. Service, Tribune News. "ਬਾਲ ਲੋਕ-ਖੇਡਾਂ ਅਤੇ ਡਾ. ਸੁਖਵਿੰਦਰ ਕੌਰ". Tribuneindia News Service. Retrieved 2023-05-19.