ਸਮੱਗਰੀ 'ਤੇ ਜਾਓ

ਡਾ. ਹਰਦੇਵ ਬਾਹਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾ. ਹਰਦੇਵ ਬਾਹਰੀ (1 ਜਨਵਰੀ 1907 - 31 ਮਾਰਚ 2000) ਇੱਕ ਭਾਸ਼ਾ ਵਿਗਿਆਨੀ ਸੀ। ਹਿੰਦੀ ਸਾਹਿਤ ਵਿੱਚ ਯੋਗਦਾਨ ਲਈ ਉਸ ਨੂੰ ਸੁਬਰਹਮਨੀਅਮ ਭਾਰਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਕਿਤਾਬਾਂ

[ਸੋਧੋ]
  • ਹਿੰਦੀ ਸ਼ਬਦਕੋਸ਼ (ਹਿੰਦੀ-ਹਿੰਦੀ ਡਿਕਸ਼ਨਰੀ)
  • Concise English-Hindi Dictionary
  • Advanced Learner's English-Hindi Dictionary
  • Advanced Learner's Hindi-English Dictionary (ਦੋ ਜਿਲਦਾਂ ਵਿੱਚ.)
  • ਸਿੱਖਿਆਰਥੀ ਹਿੰਦੀ-ਅੰਗਰੇਜ਼ੀ ਡਿਕਸ਼ਨਰੀ
  • Rajpal - English-Hindi Dictionary
  • Rajpal Learners' - Hindi-English Dictionary
  • Rajpal - English-Hindi Dictionary of Technical Terms
  • Concise Hindi - English Dictionary
  • ਸਿੱਖਿਆਰਥੀ ਹਿੰਦੀ-ਅੰਗਰੇਜ਼ੀ ਸ਼ਬਦਕੋਸ਼
  • ਸੰਕਸ਼ਿਪਤ ਹਿੰਦੀ ਤੋਂ ਹਿੰਦੀ ਡਿਕਸ਼ਨਰੀ
  • ਰਾਜਪਾਲ ਹਿੰਦੀ ਸ਼ਬਦਕੋਸ਼ (ਡਿਕਸ਼ਨਰੀ)[2]

ਹਵਾਲੇ

[ਸੋਧੋ]
  1. "सुब्रह्मण्यम भारती पुरस्कार". Archived from the original on 2017-01-21. Retrieved 2017-01-18.
  2. http://www.hindibook.com/index.php?String=HARDEV%20BAHRI&p=sr&Field=author