ਸਮੱਗਰੀ 'ਤੇ ਜਾਓ

ਡਾ. ਹਰੀਸ਼ ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਹਰੀਸ਼ ਕੇ ਪੁਰੀ (ਜਨਮ 4 ਅਪ੍ਰੈਲ 1938) ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ​​ਚੇਅਰਮੈਨ ਡਾ: ਅੰਬੇਡਕਰ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਜੋਂ ਸੇਵਾਮੁਕਤ ਪੰਜਾਬ ਦੀਆਂ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੇ ਖੋਜੀ ਵਿਦਵਾਨ ਹਨ।

ਰਚਨਾਵਾਂ

[ਸੋਧੋ]
  • Ghadar Movement, Ideology, Organistion and Strategy
  • ਗਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ[1]
  • ਟੈਰਰਿਜਮ ਇਨ ਪੰਜਾਬ - ਅੰਡਰਸਟੈਂਡਿੰਗ ਗ੍ਰਾਸਰੂਟ ਰੀਐਲਟੀ (ਸਹਿ-ਲੇਖਕ)
  • Dalits in Regional Context (ਸੰਪਾਦਿਤ)

ਹਵਾਲੇ

[ਸੋਧੋ]