ਤਾਨਾਸ਼ਾਹ
ਦਿੱਖ
(ਡਿਕਟੇਟਰ ਤੋਂ ਮੋੜਿਆ ਗਿਆ)
ਤਾਨਾਸ਼ਾਹ ਇੱਕ ਅਜਿਹਾ ਹਾਕਮ ਹੁੰਦਾ ਹੈ, ਜੋ ਬਿਨਾਂ ਕਿਸੇ ਕਾਇਦੇ ਕਾਨੂੰਨ ਦੇ ਕਿਸੇ ਰਾਸ਼ਟਰ ਦਾ ਇੱਕਮਾਤਰ ਸ਼ਾਸਕ ਹੋਣ ਦੇ ਨਾਲ ਨਾਲ ਕੁਲ ਰਾਸ਼ਟਰੀ ਸ਼ਕਤੀਆਂ (ਜਿਆਦਾਤਰ ਫੌਜੀ ਨਿਯੰਤਰਣ ਵੀ, ਲੇਕਿਨ ਹਮੇਸ਼ਾ ਨਹੀਂ) ਦਾ ਧਾਰਨੀ ਵੀ ਹੁੰਦਾ ਹੈ।[1] ਅਜਿਹੇ ਬੇਲਗਾਮ ਤਾਕਤਵਰ ਹਾਕਮ ਨੂੰ ਤਾਨਾਸ਼ਾਹ ਕਹਿੰਦੇ ਹਨ ਅਤੇ ਉਸ ਦੇ ਅਧੀਨ ਰਾਸ਼ਟਰ ਤਾਨਾਸ਼ਾਹੀ (ਰਾਸ਼ਟਰ) ਕਹਾਂਦਾ ਹੈ।
ਰੋਮਨ ਯੁੱਗ ਵਿੱਚ ਤਾਨਾਸ਼ਾਹ ਇੱਕ ਪ੍ਰਕਾਰ ਦਾ ਮਜਿਸਟਰੇਟ ਹੁੰਦਾ ਸੀ ਜਿਸ ਨੂੰ ਗ਼ੈਰ-ਮਾਮੂਲੀ ਹਾਲਤਾਂ ਵਿੱਚ ਛੇ ਮਹੀਨੇ ਦੀ ਮਿਆਦ ਲਈ ਅਖਤਿਆਰ ਸਪੁਰਦ ਕੀਤੇ ਜਾਂਦੇ ਸਨ। ਆਧੁਨਿਕ ਯੁੱਗ ਵਿੱਚ ਤਾਨਾਸ਼ਾਹ ਕਿਸੇ ਅਜਿਹੇ ਸ਼ਾਸਕ ਨੂੰ ਕਹਿੰਦੇ ਹਨ ਜੋ ਸੰਵਿਧਾਨਕ ਸੀਮਾਵਾਂ ਤੋਂ ਪਾਰ ਅਖਤਿਆਰਾਂ ਦਾ ਮਾਲਿਕ ਹੋਵੇ।
ਹਵਾਲੇ
[ਸੋਧੋ]- ↑ Margaret Power (2008). "Dictatorship and Single-Party States". In Bonnie G. Smith (ed.). The Oxford Encyclopedia of Women in World History: 4 Volume Set. Oxford University Press. pp. 1–. ISBN 978-0-19-514890-9. Retrieved 14 December 2013.