ਡਿਫਰਾਂਸ
ਦਿੱਖ
ਡਿਫਰਾਂਸ (ਫਰਾਂਸਿਸੀ: différance) ਯਾਕ ਦਰਿਦਾ ਦਾ ਪ੍ਰਚਲਿਤ ਕੀਤਾ ਇੱਕ ਫ਼ਰਾਂਸੀਸੀ ਪਦ ਹੈ ਜਿਸਦਾ ਉਚਾਰਨ "différence" ਨਾਲ ਇਕਰੂਪ ਹੈ। ਡਿਫਰਾਂਸ ਇਸ ਤੱਥ ਨੂੰ ਚੂਲ ਬਣਾਉਂਦਾ ਹੈ ਕਿ ਫ਼ਰਾਂਸੀਸੀ ਸ਼ਬਦ ਡਿਫਰਰ (différer) ਦੇ ਦੋ ਅਰਥ ਹਨ "ਡੈੱਫਰ ਕਰਨਾ" ਅਤੇ "ਡਿਫਰ ਕਰਨਾ"। ਦਰਿਦਾ ਨੇ ਪਹਿਲੀ ਵਾਰ ਇਸਦੀ ਵਰਤੋਂ ਆਪਣੇ 1963 ਦੇ ਇੱਕ ਪਰਚੇ "Cogito et histoire de la folie" ਵਿੱਚ ਕੀਤੀ ਸੀ।[1] ਫਿਰ ਦਰਿਦਾ ਨੇ ਆਪਣੀ ਕਿਤਾਬ ਸਪੀਚ ਐਂਡ ਫ਼ੈਨੋਮਨਾ ਵਿੱਚ ਐਡਮੰਡ ਹਸਰਲ ਦੇ ਫ਼ਲਸਫ਼ੇ ਦੀ ਚੀਰ ਫਾੜ ਕਰਦਿਆਂ ਕੀਤੀ। ਫਿਰ ਹੋਰ ਅਨੇਕ ਕਿਰਤਾਂ ਵਿੱਚ ਇਸ ਪਦ ਨੂੰ ਵਿਸਤਾਰਿਆ, ਖਾਸ ਕਰ ਆਪਣੇ ਲੇਖ "ਡਿਫਰਾਂਸ" ਵਿੱਚ ਅਤੇ 'ਪੋਜੀਸ਼ਨਜ' ਵਿੱਚ ਸੰਗ੍ਰਹਿਤ ਵਿਭਿੰਨ ਇੰਟਰਵਿਊਆਂ ਵਿੱਚ।[2]
ਦਰਿਦਾ ਅਨਸਰ ਕਿਸੇ ਸ਼ਬਦ ਦੇ ਕੋਈ ਅੰਤਮ ਅਰਥ ਨਹੀਂ ਹੁੰਦੇ ਬਲਕਿ ਅਰਥ ਲਭਣ ਦੀ ਪ੍ਰਕਿਰਿਆ ਇੱਕ ਸ਼ਬਦ ਤੋਂ ਦੂਜੇ ਸ਼ਬਦ ਤੱਕ ਪਹੁੰਚਣ ਦੀ ਪ੍ਰਕਿਰਿਆ ਹੁੰਦੀ ਹੈ।
ਹਵਾਲੇ
[ਸੋਧੋ]- ↑ "The economy of this writing is a regulated relationship between that which exceeds and the exceeded totality: the différance of the absolute excess." (Derrida, J., 1978. Cogito and the History of Madness. From Writing and Difference. Trans. A. Bass. London & New York: Routledge. p. 75.) Schultz and Fried in their vast bibliography of Derrida's work cite this sentence as where “JD introduces différance” for the first time. (Schultz, W.R. & Fried, L.B., 1992. Jacques Derrida Bibliography. London & New York: Garland. p. 12.)
- ↑ See Speech and Phenomena and other essays on Husserl’s Theory of Signs, trans. David B. Allison (Evanston: Northwestern University Press, 1973), "Différance." Margins of Philosophy, trans. Alan Bass (Chicago & London: Chicago University Press, 1982) and Positions, trans. Alan Bass (Chicago, University of Chicago Press, 1971).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |