ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਿੱਗੀ ਪੈਲਸ, ਹੁਣ ਡਿੱਗੀ ਪੈਲਸ ਹੋਟਲ ਵਜੋਂ ਜਾਣਿਆ ਜਾਣਾ ਹੈ, ਜੈਪੁਰ, ਰਾਜਸਥਾਨ 'ਵਿੱਚ ਸਥਿਤ ਇੱਕ ਭਾਰਤੀ ਸ਼ਾਹੀ ਮਹਿਲ ਹੈ।[1][2] ਇਹ ਇੱਕ ਵਿਰਾਸਤ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ, ਪਰ ਇੱਕ ਹਿੱਸਾ ਅਜੇ ਵੀ ਸ਼ਾਹੀ ਪਰਿਵਾਰ ਕੋਲ ਹੈ ਜੋ ਕਿ ਹੋਟਲ ਵੀ ਚਲਾਉਂਦਾ ਹੈ।[3] ਸਲਾਨਾ ਜੈਪੁਰ ਸਾਹਿਤ ਫ਼ੈਸਟੀਵਲ 2006 ਤੋਂ ਇੱਥੇ ਹੀ ਜੁੜਦਾ ਹੈ।[4][5]