ਡੀਏਵੀ ਸ਼ਤਾਬਦੀ ਪਬਲਿਕ ਸਕੂਲ
ਦਿੱਖ
| ਡੀਏਵੀ ਸ਼ਤਾਬਦੀ ਪਬਲਿਕ ਸਕੂਲ | |
|---|---|
| ਟਿਕਾਣਾ | |
| ਜਾਣਕਾਰੀ | |
| ਸਥਾਪਨਾ | 2002[1] |
| ਸਕੂਲ ਜ਼ਿਲ੍ਹਾ | ਪਟਿਆਲਾ ਜ਼ਿਲ੍ਹਾ |
ਡੀਏਵੀ ਸ਼ਤਾਬਦੀ ਪਬਲਿਕ ਸਕੂਲ ਭਾਰਤ ਦੇ ਪੰਜਾਬ, ਰਾਜ ਦੇ ਪਟਿਆਲਾ ਸ਼ਹਿਰ ਵਿੱਚ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2002 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ।
ਹਵਾਲੇ
[ਸੋਧੋ]- ↑ "Dav Centenary Public School Patiala Punjab". iCBSE. Retrieved 28 July 2016.