ਡੀਜ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਮਰਤਬਾਨ ਵਿੱਚ ਡੀਜ਼ਲ ਦਾ ਤੇਲ

ਡੀਜ਼ਲ ਜਾਂ ਡੀਜ਼ਲ ਬਾਲਣ (/[invalid input: 'icon']ˈdzəl/) ਆਮ ਤੌਰ ਉੱਤੇ ਕੋਈ ਵੀ ਤਰਲ ਬਾਲਣ ਹੁੰਦਾ ਹੈ ਜੋ ਡੀਜ਼ਲ ਇੰਜਨਾਂ ਵਿੱਚ ਵਰਤਿਆ ਜਾਂਦਾ ਹੈ। ਸਭ ਤੋਂ ਆਮ ਕਿਸਮ ਕੱਚੇ ਪੈਟਰੋਲ ਦਾ ਵਿਸ਼ੇਸ਼ ਕਸਰੀ ਕਸ਼ੀਦੀ ਉਪਜ (ਸਪੈਸੀਫ਼ਿਕ ਫ਼ਰੈਕਸ਼ਨਲ ਡਿਸਟੀਲੇਟ) ਹੁੰਦੀ ਹੈ ਪਰ ਕੱਚੇ ਪੈਟਰੋਲ ਤੋਂ ਨਾ ਬਣਨ ਵਾਲੇ ਵਿਕਲਪ ਜਿਵੇਂ ਕਿ ਬਾਇਓ ਡੀਜ਼ਲ, ਬੀ.ਟੀ.ਐੱਲ. ਜਾਂ ਜੀ.ਟੀ.ਐੱਲ. ਤੇਜੀ ਨਾਲ਼ ਵਿਕਸਤ ਅਤੇ ਅਪਣਾਏ ਜਾ ਰਹੇ ਹਨ। ਇਹਨਾਂ ਕਿਸਮਾਂ ਨੂੰ ਵੱਖ-ਵੱਖ ਦੱਸਣ ਲਈ ਪਟਰੋਲੀਅਮ ਤੋਂ ਬਣੇ ਡੀਜ਼ਲ ਨੂੰ ਪੈਟਰੋਡੀਜ਼ਲ ਕਿਹਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।[1]

ਹਵਾਲੇ[ਸੋਧੋ]

  1. Traders and importers now use the term, as well as academic journals for example ACS publications (See 2006 article on comparing Petrodiesel emissions with other types of fuel). The term is common in blogs and informal wiki sites, and is used several times in this article itself.