ਡੀਨਾ ਮਿਤਜ਼ਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੀਨਾ ਮਿਤਜ਼ਗਰ
2013 ਵਿੱਚ, ਡੀਨਾ ਮਿਤਜ਼ਗਰ ਤੋਪਾਨਾਗਾ ਵਿੱਖੇ ਆਪਣੇ ਘਰ ਵਿੱਚ
2013 ਵਿੱਚ, ਡੀਨਾ ਮਿਤਜ਼ਗਰ ਤੋਪਾਨਾਗਾ ਵਿੱਖੇ ਆਪਣੇ ਘਰ ਵਿੱਚ
ਜਨਮ17 ਸਤੰਬਰ, 1936
ਬਰੁਕਲਿਨ, ਐਮਵਾਈ
ਕਿੱਤਾਨਾਵਲਕਾਰ, ਕਵੀ, ਥੇਰੇਪਿਸਟ ਅਤੇ ਅਧਿਆਪਕ
ਰਾਸ਼ਟਰੀਅਤਾਅਮਰੀਕਾ ਦੇ ਸੰਯੁਕਤ ਰਾਜ

ਡੀਨਾ ਮਿਤਜ਼ਗਰ (ਜਨਮ 17 ਸਤੰਬਰ, 1936) ਇੱਕ ਅਮਰੀਕੀ ਲੇਖਕ, ਥੇਰੇਪਿਸਟ ਅਤੇ ਅਧਿਆਪਕ ਹੈ ਜਿਸਦਾ ਕੰਮ ਨਾਵਲ, ਕਵਿਤਾ, ਗੈਰ-ਕਲਪਿਤ ਅਤੇ ਨਾਟਕਾਂ ਸਮੇਤ ਕਈ ਵਿਧਾਵਾ ਵਿੱਚ ਫੈਲਿਆ ਹੋਇਆ ਹੈ।

ਉਸ ਦੇ ਨਾਵਲ ਲਾ ਨੇਗਰਾ ਏ ਬਲਾਂਕਾ  ਨੇ 2012 ਵਿੱਚ ਓਕਲੈਂਡ ਪੈਨ ਅਵਾਰਡ ਫ਼ਾਰ ਲਿਟਰੇਚਰ ਲਈ ਜਿੱਤਿਆ।.

ਸ਼ੁਰੂਆਤੀ ਜੀਵਨ[ਸੋਧੋ]

ਡੀਨਾ ਮਿਤਜ਼ਗਰ ਦਾ ਜਨਮ ਬਰੂਕਲਿਨ, ਨਿਊ ਯਾਰਕ ਵਿੱਖੇ 1936 ਵਿੱਚ ਆਰਨੋਲਡ ਅਤੇ ਬੇਲਾ ਪੋਸੀ ਕੋਲ ਹੋਇਆ। ਡੀਨਾ ਮਿਤਜ਼ਗਰ ਨੇ ਆਪਣੇ ਮਾਤਾ-ਪਿਤਾ ਨੂੰ 'ਇੱਕ ਅਮੀਰ ਅਤੇ ਵਚਨਬੱਧ ਵਿੱਚ ਯਿਦਦੀਸ਼ ਸੱਭਿਆਚਾਰ ਅਤੇ ਅਧਿਆਤਮਿਕ ਜੀਵਨ' ਦਾ ਕ੍ਰੈਡਿਟ ਦਿੱਤਾ। ਇੱਕ ਬੱਚੇ ਵਜੋਂ, ਮਿਤਜ਼ਗਰ ਕਵਿਤਾ ਲਿਖਣ ਲਈ ਉਤਸੁਕ ਸੀ। ਉਸ ਨੇ ਪਹਿਲਾ ਕਾਲਜ 1953 ਵਿੱਚ ਬ੍ਰਾਂਡਿਸ ਯੂਨੀਵਰਸਿਟੀ ਅਤੇ 1955 ਵਿੱਚ ਬਰੁਕਲਿਨ ਕਾਲਜ ਵਿੱਚ ਦਾਖ਼ਿਲਾ ਲਿਆ। ਉਸ ਨੇ  ਬਰੁਕਲਿਨ ਕਾਲਜ ਦੇ ਸਾਹਿਤਕ ਰਸਾਲੇ ਵਿੱਚ ਸ਼ੇਲਾ ਪਰਲ ਦੇ ਨਾਲ ਮਿਲ ਕੇ ਸਹਿ-ਸੰਪਾਦਕ ਵਜੋਂ ਕੰਮ ਕੀਤਾ। ਉਸ ਦੇ ਸੰਪਾਦਕ ਸਮੇਂ ਦੇ ਦੌਰਾਨ, ਉਸ ਦੀ ਮੁਲਾਕਾਤ ਵਿਕਟਰ ਪੇਰੇਰਾ (ਲੇਖਕ) ਨਾਲ ਹੋਈ ਅਤੇ ਸਾਥੀ ਕਲਾਕਾਰ ਤੇ ਕਾਰਕੁਨ ਨਾਲ ਜ਼ਿੰਦਗੀ ਭਰ ਦੀ ਦੋਸਤੀ ਸ਼ੁਰੂ ਕੀਤੀ। ਜਦ ਮਿਤਜ਼ਗਰ ਜਦੋਂ ਇੱਕ ਕਿਸ਼ੋਰੀ ਸੀ ਉਸ ਨੇ ਆਪਣੇ ਆਪ ਨੂੰ ਵਾਅਦਾ ਕੀਤਾ ਸੀ, ਕਿ 25 ਸਾਲ ਦੀ ਉਮਰ ਤੱਕ ਉਹ ਆਪਣਾ ਪਹਿਲਾ ਨਾਵਲ ਖ਼ਤਮ ਕਰੇਗੀ। 

ਕੈਰੀਅਰ[ਸੋਧੋ]

ਮਈ 1969 ਵਿੱਚ, ਮਿਤਜ਼ਗਰ ਲਾਸ ਐਂਜਲਸ ਵੈਲੀ ਕਾਲਜ ਵਿੱਖੇ ਅੰਗਰੇਜ਼ੀ ਪੜ੍ਹਾਉਂਦੀ ਸੀ ਅਤੇ ਸਾਹਿਤ ਤੇ ਪੋਰਨੋਗ੍ਰਾਫੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਾਲੀ ਇੱਕ ਯੂਨਿਟ ਨੂੰ ਸਿਖਲਾਈ ਦੇਣ ਸਮੇਂ "ਅਨੈਤਿਕ ਚਾਲ" ਅਤੇ "ਸਿਖਾਉਣ ਲਈ ਅਸਪਸ਼ਟ ਦ੍ਰਿਸ਼ਟੀਕੋਣ" ਲਈ ਬਾਹਰ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਉਸਨੇ ਕੇਸ ਨੂੰ ਅਦਾਲਤ ਵਿੱਚ ਲਿਆਂਦਾ ਅਤੇ ਉਸ ਨੂੰ 1972 ਵਿੱਚ ਬਹਾਲ ਕੀਤਾ ਗਿਆ।[1] ਉਸ ਨੇ 1970 ਤੋਂ 1975 ਤੱਕ ਕੈਲੀਫੋਰਨੀਆ ਇੰਸਟੀਚਿਊਟ ਫ਼ਾਰ ਦ ਆਰਟਸ ਵਿੱਖੇ ਕ੍ਰਿਟੀਕਲ ਸਟਡੀਜ਼ ਵਿਭਾਗ ਵਿੱਚ ਪੜ੍ਹਾਇਆ। ਉੱਥੇ ਉਸ ਨੂੰ ਨੇ ਆਪਣੀ ਪਹਿਲੀ ਕਲਾਸ ਵਿੱਚ ਜਰਨਲ ਲਿਖਣਾ ਸਿਖਾਇਆ।

1980, 1990 ਅਤੇ 1997 ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ, ਮਿਤਜ਼ਗਰ ਨੇ ਸਟੀਵ ਕੈਂਟ, ਮਾਈਕਲ ਓਰਟੀਜ਼ ਹਿੱਲ ਅਤੇ ਮਿਸ਼ੇਲ ਜੌਰਜ ਨਾਲ ਗ੍ਰੀਸ ਵਿੱਚ ਐਲੂਸੀਨਿਨ ਮਿਸਟਰੀਜ਼ ਦੇ ਕਾਨੂੰਨ ਵਿੱਚ ਭੂਮਿਕਾ ਨਿਭਾਈ। ਇਹ ਰਸਮ 1500 ਸਾਲਾਂ ਤੋਂ ਯੂਨਾਨ ਵਿੱਚ ਨਹੀਂ ਕੀਤੀ ਗਈ ਸੀ।[2]

ਕਿਤਾਬਾਂ[ਸੋਧੋ]

 • Skin:Shadows/Silence, a novel, West Coast Poetry Review, 1976.
 • Dark Milk, poetry, Momentum Press, Los Angeles, 1978.
 • The Axis Mundi Poems, Jazz Press, Santa Cruz, 1981, ISBN 978-0937310090978-0937310090.
 • Tree/The Woman Who Slept with Men to Take the War Out of Them, Peace Press, 1981. Reprinted, Wingbow Press, 1983.
 • Looking For The Faces Of God, poetry, Parallax Press, Berkeley, 1989, ISBN 978-0938077237978-0938077237.
 • What Dinah Thought, a novel, Viking/Penguin, 1989, ISBN 978-0670827503978-0670827503.
 • A Sabbath Among The Ruins, poetry, Parallax press, 1992, ISBN 978-0938077534978-0938077534.
 • Writing For Your Life, A Guide And Companion To The Inner Worlds, Harper San Francisco 1992,ISBN 978-0062506122978-0062506122 Published in Italian as Scrivere Per Crescere, Astrolabio, 1992.
 • Tree: Essays & Pieces, North Atlantic Books, 1997. ISBN 978-1556432453978-1556432453 (updated/expanded from 1981/1983 editions) Published in Italian as LINFA in 1978, La Salamandra, Milano.
 • Intimate Nature: The Bond Between Women & Animals, co-edited with Linda Hogan and Brenda Peterson, Ballantine Books, 1998. Paperback edition April 1999. ISBN 978-0449003008978-0449003008
 • The Other Hand, Red Hen Press, 2000. ISBN 978-1888996241978-1888996241
 • Entering the Ghost River: Meditations on the Theory and Practice of Healing, (non-fiction) Hand to Hand, 2001, ISBN 978-0972071826978-0972071826
 • Doors: A Fiction For Jazz Horn, Red Hen Press, 2005, ISBN 978-1888996999978-1888996999
 • From Grief into Vision: A Council, (non-fiction) Hand to Hand, 2006, ISBN 978-0972071802978-0972071802
 • Ruin and Beauty: New and Selected Poems, Red Hen Press, 2009, ISBN 978-1597094252978-1597094252
 • Feral, Hand to Hand, February, 2011, ISBN 978-0972071857978-0972071857
 • La Negra y Blanca, A Novel, Hand to Hand, June, 2011, ISBN 978-0972071840978-0972071840
 • A Rain of Night Birds, A Novel, Hand to Hand, April, 2017, ISBN 97-80998344300

ਹਵਾਲੇ[ਸੋਧੋ]

 1. [1], Board of Trustees v. Metzger.
 2. "Birth and Rebirth in the Eleusinian Mysteries | Deena Metzger". deenametzger.net. Retrieved 2016-12-05.

ਬਾਹਰੀ ਲਿੰਕ[ਸੋਧੋ]