ਸਮੱਗਰੀ 'ਤੇ ਜਾਓ

ਡੀ ਡੀ ਕੌਸ਼ਾਂਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੀ ਡੀ ਕੌਸ਼ਾਂਬੀ
ਜਨਮ31 ਜੁਲਾਈ 1907
ਕੋਸਾਬੇਂ, ਬਰਤਾਨਵੀ ਭਾਰਤ, ਅੱਜਕੱਲ ਗੋਆ
ਮੌਤ29 ਜੂਨ 1966
ਪੇਸ਼ਾਹਿਸਾਬਦਾਨ, ਮਾਰਕਸਵਾਦੀ ਇਤਿਹਾਸਕਾਰ

ਡੀ ਡੀ ਕੌਸ਼ਾਂਬੀ (ਮਰਾਠੀदामोदर धर्मानंद कोसंबी) (31 ਜੁਲਾਈ 1907 – 29 ਜੂਨ 1966) ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ ਅਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ।

ਪ੍ਰਕਾਸ਼ਿਤ ਸਾਹਿਤ[ਸੋਧੋ]

ਤਸਵੀਰ:दामोदर धर्मानंद कोसंबी टपाल तिकिट..svg
ਦਾਮੋਦਰ ਧਰਮਾਨੰਦ ਕੌਸ਼ਾਂਬੀ ਡਾਕ ਟਿਕਟ
ਪੁਸਤਕ ਸਿਰਲੇਖ ਸਾਲ (ਈਸਵੀ) ਭਾਸ਼ਾ ਵਿਸ਼ਾ/ਵਰਣਨ
ਮਿਥ ਐਂਡ ਰੀਅਲਿਟੀ: ਸਟੱਡੀਜ ਇਨ ਦ ਫਾਰਮੂਲੇਸ਼ਨ ਆਫ ਇੰਡੀਅਨ ਕਲਚਰ 1962 ਇੰਗਲਿਸ਼ ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ
ਦ ਕਲਚਰ ਐਂਡ ਸਿਵਿਲਾਈਜ਼ੇਸ਼ਨ ਆਫ ਏਂਸ਼ੀਐਂਟ ਇੰਡੀਆ 1965 ਇੰਗਲਿਸ਼ ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ
ਐਕਸਪੈਕਟਿੰਗ ਏਜਿਜ ਇਨ ਦ ਡਾਇਲੈਕਟੀਕਲ ਮੈਥਡ ਇੰਗਲਿਸ਼
ਸਟੈਸਟੀਕਲ ਸਟੱਡੀ ਆਫ ਦ ਓਲਡ ਇੰਡੀਅਨ ਪੰਚਮਾਰਕਡ ਕਾਇਨਸ ਇੰਗਲਿਸ਼
ਇੰਡੋ-ਯੁਰੋਪੀਅਨ ਪੀਪਲ ਇੰਗਲਿਸ਼
ਟੈਕਸਟਾਈਲ ਗੁਡਸ ਇਨ ਇੰਡੀਆ ਇੰਗਲਿਸ਼