ਸਮੱਗਰੀ 'ਤੇ ਜਾਓ

ਡੁਮਰਾਓਂ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੁਮਰਾਓਂ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਬਕਸਰ ਜ਼ਿਲ੍ਹੇ ਵਿੱਚ ਸਥਿਤ ਹੈ। ਡੁਮਰਾਓਂ ਸ਼ਹਿਰ ਦੀ ਸੇਵਾ ਕਰਦਾ ਹੈ। ਜਿਸਦਾ ਸਟੇਸ਼ਨ ਕੋਡ: DURE ਹੈ। ਇਸ ਸਟੇਸ਼ਨ ਦੇ 2 ਪਲੇਟਫਾਰਮ ਹਨ। ਇਹ ਸਟੇਸ਼ਨ ਪੂਰਵੀ ਮੱਧ ਦਾਨਾਪੁਰ ਡਵੀਜਨ ਦਾ ਹਿੱਸਾ ਹੈ। ਇਹ ਭੋਜਪੁਰ ਰਿਆਸਤ ਦਾ ਮਸ਼ਹੂਰ ਪਿੰਡ ਹੁੰਦਾ ਸੀ। ਹੁਣ ਇਹ ਪਿੰਡ ਨਹੀਂ ਰਿਹਾ ਸਗੋਂ ਬਕਸਰ ਜ਼ਿਲ੍ਹੇ ਦਾ ਇੱਕ ਮਸ਼ਹੂਰ ਸ਼ਹਿਰ ਅਤੇ ਤਹਿਸੀਲ ਬਣ ਗਿਆ ਹੈ ਜਿਸ ਦੀ ਆਪਣੀ ਨਗਰ ਪਾਲਿਕਾ ਹੈ। ਭਾਰਤ ਦੇ ਮਸ਼ਹੂਰ ਸ਼ਹਿਨਾਈ ਵਾਦਕ ਉਸਤਾਦ ਬਿਸਮਿੱਲ੍ਹਾ ਖਾਨ ਦਾ ਜਨਮ 21 ਮਾਰਚ 1916 ਨੂੰ ਇਸ ਸ਼ਹਿਰ ਦੇ ਠਠੇਰੀ ਬਾਜ਼ਾਰ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. https://indiarailinfo.com/station/map/dumraon-dure/608