ਡੇਨਵਰ ਬ੍ਰਾਂਕੋਜ਼
ਦਿੱਖ
ਡੇਨਵਰ ਬਰੋਨਕੋਜ਼ (Denver Broncos) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰ੍ਹਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ। ਇਹ ਨੈਸ਼ਨਲ ਫੁਟਬਾਲ ਲੀਗ (NFL) ਦੇ ਵਿੱਚ ਅਮਰੀਕਨ ਫੁਟਬਾਲ ਕਾਨਫ਼ਰੰਸ ਦੀ ਵੈਸਟ ਡਿਵੀਜ਼ਨ]] ਵਿੱਚ ਖੇਡਦੀ ਹੈ। ਇਹ ਟੀਮ ਡੇਨਵਰ ਵਿੱਚ 1960 ਨੂੰ ਸ਼ੁਰੂ ਕੀਤੀ ਸੀ।