ਡੇਨਿਸ ਗੋਲਡਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਨਿਸ ਗੋਲਡਬਰਗ'

ਡੇਨਿਸ ਗੋਲਡਬਰਗ Denis Goldberg (ਜਨਮ 1933) ਨਸਲਵਾਦ ਦੇ ਖਿਲਾਫ ਸੰਘਰਸ਼ ਵਿੱਚ ਸਰਗਰਮ ਸਮਾਜਿਕ ਕਾਰਕੁਨ ਹਨ। ਉਹ ਨਸਲਵਾਦ ਵਿਰੋਧੀ ਲਹਿਰ ਵਿੱਚ ਸਰਗਰਮ ਰਹੇ ਹਨ,ਉਹ ਕਈ ਵਾਰ ਜੇਲ ਵੀ ਗਏ ਹਨ। ਡੇਨਿਸ ਥੀਓਡੋਰ ਗੋਲਡਬਰਗ ਕੇਪ ਟਾਉਨ ਵਿੱਚ ਵੱਡਾ ਹੋਇਆ ਸੀ ਅਤੇ ਕੇਪ ਟਾਉਨ ਯੂਨੀਵਰਸਿਟੀ ਤੋਂ ਹੀ ਉਸਨੇ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]